АБВ
911pesni.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Sarmad Qadeer - Simple Kudi

    Исполнитель: Sarmad Qadeer
    Название песни: Simple Kudi
    Дата добавления: 14.06.2024 | 08:16:24
    Просмотров: 5
    0 чел. считают текст песни верным
    0 чел. считают текст песни неверным
    Здесь расположен текст песни Sarmad Qadeer - Simple Kudi, перевод и видео.
    ਹਾਏ ਉਹ ਕੁੜੀ ਹੋ ਹੋਵੇ
    ਤੇ ਹੋਵੇ ਬੜੀ ਹੀ simple, ਕੁੜੀ ਹੋਵੇ
    ਜਿਦੀ ਗੱਲਾਂ ਵਿਚ ਪੈਂਦੇ ਹੋਣ dimple, ਕੁੜੀ ਹੋਵੇ
    ਜਿਹਦੇ ਸੂਟ ਉੱਤੇ ਥੋਡੇ ਥੋਡੇ wrinkle, ਕੁੜੀ ਹੋਵੇ
    ਜੀਦਾ status ਹੋਵੇ single, ਹਾਏ ਉਹ ਕੁੜੀ ਹੋਵੇ
    ਜਿਹਦੇ ਹੋਵਾਂ curly ਵਾਲ , ਓਏ ਕੁੜੀ ਹੋਵੇ
    ਜਿਹੜੀ ਲੱਗਦੀ barbie doll, ਹੋਏ ਕੁੜੀ ਹੋਵੇ
    ਜਿਨੂੰ ਤਕੜੇਆਂ ਲੰਘ ਜਾਣ ਸਾਲ , ਓਏ ਕੁੜੀ ਹੋਵੇ
    ਹਾਏ ਉਹ ਕੁੜੀ ਹੋਵ
    ਨਖਰੇ ਹੋਵਾਂ ਓਹਦੇ , ਕੇ ਰਹਿ ਜਾਈਏ ਫੜ ਦੇ ਨੀ
    ਅਸੀਂ ਮਰ ਜਾਈਏ ਓਹਦੇ ਤੇ , ਹਾਏ ਨਾ ਨਾ ਕਰਦੇ ਨੀ
    ਨਖਰੇ ਹੋਵਾਂ ਓਹਦੇ , ਕੇ ਰਹਿ ਜਾਈਏ ਫੜ ਦੇ ਨੀ
    ਅਸੀਂ ਮਰ ਜਾਈਏ ਓਹਦੇ ਤੇ , ਹਾਏ ਨਾ ਨਾ ਕਰਦੇ ਨੀ
    ਹਾਏ ਉਹ ਕੁੜੀ ਹੋਵ , ਜੇੜੀ ਹੋਵ ਬੜੀ ਹੀ cute ਜਾਈਂ
    ਕੁੜੀ ਹੋਏ , ਜੇੜੀ ਕਦੇ ਨਾ ਬੋਲੇ ਝੂਠ
    ਜੀ ਕੁੜੀ ਹੋਵ , ਜਿਵੇਂ ਰੇਸ਼ਮ ਦਾ ਕੋਈ ਸੂਟ
    ਜੀ ਕੁੜੀ ਹੋਵ , ਹਾਏ ਉਹ ਕੁੜੀ ਹੋਵ
    ਜੇੜਾ ਵੇਖ਼ੇ ਬੱਸ ਓਹਨੂੰ
    ਤੱਕਦਾ ਹੀ ਰਹਿ ਜਾਵੇ
    ਜਿਨੂੰ ਵੇਖ ਕੇ ਰਾਤਾਂ ਨੂੰ , ਚੰਨ ਵੀ ਸ਼ਰਮਾ ਜਾਵੇ
    ਜੇੜਾ ਵੇਖ਼ੇ ਬੱਸ ਓਹਨੂੰ
    ਤੱਕਦਾ ਹੀ ਰਹਿ ਜਾਵੇ
    ਜਿਨੂੰ ਵੇਖ ਕੇ ਰਾਤਾਂ ਨੂੰ , ਚੰਨ ਵੀ ਸ਼ਰਮਾ ਜਾਵੇ
    ਹਾਏ ਉਹ ਕੁੜੀ ਹੋਵੇ , ਜੇਹੜੀ ਚਮਕਾਈ ਵਾਂਗੂ ਨੂਰ
    ਜੀ ਕੁੜੀ ਹੋਵੇ ਜਿਵੇਂ ਜੰਨਤ ਦੀ ਕੋਈ ਹੂਰ
    ਜੀ ਜੀ ਕੁੜੀ ਹੋਵੇ ਜੇੜੀ ਕਦੇ ਨਾ ਜਾਅਵੇ ਦੂਰ
    ਜੀ ਕੁੜੀ ਹੋਵੇ , ਹਾਏ ਉਹ ਕੁੜੀ ਹੋਵੇ
    Привет, эта девушка
    Получите, девушка
    Димпл Димпл, девушка, падая в некоторых вещах
    Тис Тринкл, девушка на номере
    Статус - это сингл, Привет, девушка
    Пусть вьющиеся волосы, эй, девочка
    Кажется, это кажущаяся кукла Барби, девушка
    Пробуждение оплота, эй, девочка
    Привет, эта девушка, как
    Счастлива, сама живая, пойманная живой
    Мы не получаем мертвых, и привет
    Счастлива, сама живая, пойманная живой
    Мы не получаем мертвых, и привет
    Эй, они девушка, подлинная
    Девушка, зима никогда не лжет
    G Girl Hov, как шелк без костюма
    Да, девочка, чов, привет, они хо
    Приятный куст
    Далеко от
    Ночи, луна, влага, чтобы увидеть, какие
    Приятный куст
    Далеко от
    Ночи, луна, влага, чтобы увидеть, какие
    Привет, девушка, как свет, похожий
    Да или иметь девушку, нет Кенанта
    GG Girl никогда не уходила
    Девушка есть девушка, привет, будь этой девушкой

    Скачать

    Смотрите также:

    Все тексты Sarmad Qadeer >>>

    О чем песня Sarmad Qadeer - Simple Kudi?

    Отправить
    Верный ли текст песни?
    ДаНет