Sarmad Qadeer все тексты (слова) песен, переводы, видео, клипы
Aeroplaneਕਿਹਾ ਸੀ ਤੈਨੂੰ ਮੇਰੀ ਜਾਣ
ਕਿਹਾ ਸੀ ਤੈਨੂੰ ਮੇਰੀ ਜਾਣ
ਨੀ ਜਾਪਦੀ ਫਿਰੇਂਗੀ ਮੇਰਾ ਨਾ
ਕਿਹਾ ਸੀ ਤੈਨੂੰ ਮੇਰੀ ਜਾਣ
ਨੀ ਜਾਪਦੀ ਫਿਰੇਂਗੀ ਮੇਰਾ ਨਾ
ਜਿੱਥੇ ਨਾ ਵੱਜਣ ਮੇਰੇ ਗਾਣੇ
ਨੀ ਬੱਚਿਆਂ ਐਸਾ ਕੋਈ ਥਾਂ
ਹੁਣ ਸੁਣ ਜ਼ਰਾ ਖੱਡ ਕੇ
Simple Kudiਹਾਏ ਉਹ ਕੁੜੀ ਹੋ ਹੋਵੇ
ਤੇ ਹੋਵੇ ਬੜੀ ਹੀ simple, ਕੁੜੀ ਹੋਵੇ
ਜਿਦੀ ਗੱਲਾਂ ਵਿਚ ਪੈਂਦੇ ਹੋਣ dimple, ਕੁੜੀ ਹੋਵੇ
ਜਿਹਦੇ ਸੂਟ ਉੱਤੇ ਥੋਡੇ ਥੋਡੇ wrinkle, ਕੁੜੀ ਹੋਵੇ
ਜੀਦਾ status ਹੋਵੇ single, ਹਾਏ ਉਹ ਕੁੜੀ ਹੋਵੇ
ਜਿਹਦੇ ਹੋਵਾਂ curly ਵਾਲ , ਓਏ ਕੁੜੀ ਹੋਵੇ
ਜਿਹੜੀ ਲੱਗਦੀ barbie doll, ਹੋਏ ਕੁੜੀ ਹੋਵੇ
ਜਿਨੂੰ ਤਕੜੇਆਂ ਲੰਘ ਜਾਣ ਸਾਲ , ਓਏ ਕੁੜੀ ਹੋਵੇ