АБВ
911pesni.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Sukshinder Shinda - Trend

    Исполнитель: Sukshinder Shinda
    Название песни: Trend
    Дата добавления: 02.07.2024 | 12:56:34
    Просмотров: 1
    0 чел. считают текст песни верным
    0 чел. считают текст песни неверным
    Здесь расположен текст песни Sukshinder Shinda - Trend, перевод и видео.
    ਹੋ ਲੱਖਾਂ ਵਿਚ ਜੱਟ ਕੱਲਾ ਖਾਦਾਂ ਜੱਚਦਾ
    ਸੀਰ ਉੱਤੇ ਪੱਗ ਬਾਹਨ ਚ ਕਡਾ ਜੱਚਦਾ
    ਹੋ ਲੱਖਾਂ ਵਿਚ ਜੱਟ ਕੱਲਾ ਖਾਦਾਂ ਜੱਚਦਾ
    ਸੀਰ ਉੱਤੇ ਪੱਗ ਬਾਹਨ ਚ ਕਡਾ ਜੱਚਦਾ
    ਪੈਸੇ ਨਾਲ ਟੌਰ ਮੁੱਲ ਮਿਲੇ ਨਾ
    ਕੀ ਰੀਸ ਕਰੂ ਕੋਈ ਰਿੱਛ ਨੀਂ
    ਕੱਲਾ ਕੱਲਾ ਸ਼ੌਂਕ ਤੇਰੇ ਯਾਰ ਦਾ
    ਤਾਂ ਰਹਿੰਦਾ ਐ trend ਵਿਚ ਨੀ
    ਕੱਲਾ ਕੱਲਾ ਸ਼ੌਂਕ ਤੇਰੇ ਯਾਰ ਦਾ
    ਤਾਂ ਰਹਿੰਦਾ ਐ trend ਵਿਚ ਨੀ
    ਕੱਲਾ ਕੱਲਾ ਸ਼ੌਂਕ ਤੇਰੇ ਯਾਰ ਦਾ
    ਤਾਂ ਰਹਿੰਦਾ ਐ trend ਵਿਚ ਨੀ
    UK ਵਿਚ ਚਲਦੀ ਫੇਰਰਾਰੀ ਓਣ ਰੋਡ
    ਖੇਤਾਂ ਵਿਚ ਸਾਡਾ ਨਿਤ ਬੁੱਕਦਾ ਐ ਫੋਰਡ
    ਤੇ ਕਰ ਕੋਈ ਰੱਖਦਾ ਐ ਗੌਰ ਤੇਰੇ ਯਾਰ ਦੀ
    ਗੋਰੀਆਂ ਵੀ ਵੇਖਦਿਆਂ ਟੌਰ ਸਰਦਾਰ ਦੀ
    ਹੋਵੇ ਦਿਲਦਾਰ ਜਿਨੂੰ ਯਾਰ ਅੱਖੀਏ
    ਇਕੋ ਚੀਜ਼ ਵੇਖੀਏ friend ਵਿਚ ਨੀ
    ਕੱਲਾ ਕੱਲਾ ਸ਼ੋਂਕ ਤੇਰੇ ਯਾਰ ਦਾ
    ਤਾ ਰਹਿੰਦਾ ਐ trend ਵਿਚ ਨੀ
    ਕੱਲਾ ਕੱਲਾ ਸ਼ੋਂਕ ਤੇਰੇ ਯਾਰ ਦਾ
    ਤਾ ਰਹਿੰਦਾ ਐ trend ਵਿਚ ਨੀ
    ਕੱਲਾ ਕੱਲਾ ਸ਼ੋਂਕ ਤੇਰੇ ਯਾਰ ਦਾ
    ਤਾ ਰਹਿੰਦਾ ਐ trend ਵਿਚ ਨੀ
    ਕੁੜਤੇ ਪਜਾਮੇ ਨਾਲ ਜੁੱਤੀ ਬੜੀ ਸੱਜਦੀ
    ਗੁੱਤ ਉੱਤੇ ਬੰਣੀ ਰਡੋ ਅੱਖਾਂ ਵਿਚ ਵੱਜਦੀ
    ਹੋ ਇੱਜ਼ਤਾਂ ਕਮਈਏ ਕਦੇ ਪੈਸੇ ਉੱਤੇ ਡੁੱਲੇ ਨਾ
    ਅੰਬਰਾਂ ਤੇ ਉੱਡ ਗਏ ਵੀ ਜੜ੍ਹ ਕਦੇ ਭੁੱਲੇ ਨਾ
    ਬੱਸ ਇਕ ਬਾਬੇਆਂ ਦੀ ਮੇਹਰ ਕਰ ਕੇ
    ਰੱਖਿਆ ਐ ਪੂਰਾ ਆਪਾਂ ਕੰਮ ਖਿੱਚ ਨੀ
    ਕੱਲਾ ਕੱਲਾ ਸ਼ੌਂਕ ਤੇਰੇ ਯਾਰ ਦਾ
    ਹੋ ਕੱਲਾ ਕੱਲਾ ਸ਼ੌਂਕ ਤੇਰੇ ਯਾਰ ਦਾ
    ਤਾਂ ਰਹਿੰਦਾ ਐ trend ਵਿਚ ਨੀ
    ਹੋ ਕੱਲਾ ਕੱਲਾ ਸ਼ੌਂਕ ਤੇਰੇ ਯਾਰ ਦਾ
    ਤਾਂ ਰਹਿੰਦਾ ਐ trend ਵਿਚ ਨੀ
    ਗੀਤਾਂ ਵਿਚ ਸ਼ੌਂਕ ਸ਼ਹੀਦਾਂ ਦੱਸਦਾ ਹਰਫ਼ ਦੇ
    ਪਿੰਡ ਚੀਮਾ ਸਾਹਾਂ ਵਿਚ ਵਸਦਾ ਹਰਫ਼ ਦੇ
    ਝੁਕਣਾ ਨੀਂ ਕਿਸੇ ਅੱਗੇ ਸਿੱਖਿਆ ਗੁਰੂ ਤੋਹਾਨੂ
    ਭਗਤ ਸਰਾਭੇ ਸਾਡੇ ਹੀਰੋ ਰਹੇ ਸ਼ੁਰੂ ਤੋਹਾਨੂ
    ਸਾਰਿਆਂ ਨੂੰ ਮਿਲਦੇ ਆਂ ਹੱਥ ਜੋੜਕੇ
    ਅਰਹੇ ਜਿਹੜਾ ਓਹਨੂੰ ਜਾਣੀਏ ਨਾ ਟਿੱਚ ਨੀਂ
    ਕੱਲਾ ਕੱਲਾ , ਕੱਲਾ ਕੱਲਾ
    ਤਾ ਰਹਿੰਦਾ ਐ trend ਵਿਚ ਨੀ
    ਹੋ ਕੱਲਣ ਕੱਲਾ ਸ਼ੋਂਕ ਤੇਰੇ ਯਾਰ ਦਾ
    ਤਾਂ ਰਹਿੰਦਾ ਐ trend ਵਿਚ ਨੀ
    ਹੋ ਕੱਲਾ ਕੱਲਾ ਸ਼ੋਂਕ ਤੇਰੇ ਯਾਰ ਦਾ
    ਤਾਂ ਰਹਿੰਦਾ ਐ trend ਵਿਚ ਨੀ
    Холм, сжатый
    CER на мопс Бхан тратит
    Холм, сжатый
    CER на мопс Бхан тратит
    Не нашел ценность тура с деньгами
    Какие имитационные единицы
    Extraqual Earting House of Your Yours
    Так что в остальной тенденции
    Extraqual Earting House of Your Yours
    Так что в остальной тенденции
    Extraqual Earting House of Your Yours
    Так что в остальной тенденции
    Прощание в U, Великобритания
    Наше ежедневное бремя на полях
    Делать что -то влюблен в своего чувака
    Тур Сардар, глядя на белых
    Хандор, который может быть глазным яблоком
    Увидеть то же самое в другом
    Extraqual Khonk - ваш друг
    Ti Trana в оставшейся тенденции
    Extraqual Khonk - ваш друг
    Ti Trana в оставшейся тенденции
    Extraqual Khonk - ваш друг
    Ti Trana в оставшейся тенденции
    С пульсной пижамией
    Родился в узах в глазах
    Если обнаружения никогда не внезапно внезапно
    Никогда не летал на янтарь
    Просто устья пустого
    Защита полная работа ni
    Extraqual Earting House of Your Yours
    Если загрязняющий шланг хоббли
    Так что в остальной тенденции
    Если загрязняющий шланг хоббли
    Так что в остальной тенденции
    Горизонта в песнях Houble Martyrs
    Жители Харфа в деревне Чима
    Образование и образование образования
    Бхагат Сарабхара контингент наших героев
    Руки добавлены ко всем
    Айрани, которого не нужно узнать
    Extqual облака, подъем
    Ti Trana в оставшейся тенденции
    Если вы кратко из вашего чувака
    Так что в остальной тенденции
    Если загрязняющий конец вашего чувака
    Так что в остальной тенденции

    Скачать

    Смотрите также:

    Все тексты Sukshinder Shinda >>>

    О чем песня Sukshinder Shinda - Trend?

    Отправить
    Верный ли текст песни?
    ДаНет