Simran Kaur все тексты (слова) песен, переводы, видео, клипы
Akhiyanਮੇਰੀ ਅੱਖੀਆਂ ਚ ਹਸਦੀਆ ਸੱਜਣਾ
ਮੇਰੀ ਅੱਖੀਆਂ ਚ ਹਸਦੀਆ ਸੱਜਣਾ
ਵੇ ਮੇਰੇ ਦਿਲ ਵਿਚ ਵਸਦੀਆ ਸੱਜਣਾ
ਵੇ ਮੇਰੀ ਜਾਂ ਮੈਂ ਤੇਰੇ ਨਾ ਵੇ ਮੇਰੀ ਜਾਂ ਤੇਰੇ ਨਾ ਕਰਕੇ ਮਰ ਜਾਂ
ਤੈਨੂੰ ਤਕਿਆ ਤੇ ਡੁੱਲ ਗਇਆ ਅੱਖੀਆਂ ਅੱਖੀਆਂ
ਸਾਰੀ ਦੁਨਿਆ ਨੂ ਭੁੱਲ ਗਇਆ ਅੱਖੀਆਂ ਅੱਖੀਆਂ
ਤੈਨੂੰ ਤਕਿਆ ਤੇ ਡੁੱਲ ਗਇਆ ਅੱਖੀਆਂ ਅੱਖੀਆਂ
ਸਾਰੀ ਦੁਨਿਆ ਨੂ ਭੁੱਲ ਗਇਆ ਅੱਖੀਆਂ ਅੱਖੀਆਂ
Mul MantraMul Mantra (Корневая Мантра) – основная мантра в Сикхизме
ੴ – Ik Oa(n)kaar – Один, Творец, Творение
ਸਤਿ ਨਾਮੁ – Sath Naam – Истина, Имя/Идентификация
ਕਰਤਾ ਪੁਰਖੁ – Karathaa Purakh – Творец всего
ਨਿਰਭਉ – Nirabho – Бесстрашный
ਨਿਰਵੈਰੁ – Niravair – Без мести, без гнева
ਅਕਾਲ ਮੂਰਤਿ – Akaal Moorath – Неумирающий
Tere Bagairਤੈਨੂੰ ਕਿੰਨਾ ਚੌਨੇ’ਆਂ
ਗੱਲ ਤੁਹੀਓ ਨਾ ਜਾਣੇ
ਮੇਰੇ ਬੇਬਸ ਜਿਹੇ ਦਿਲ ਦੀ
ਧਦਕਂਣ ਨਾ ਪਿਹਿਚਾਣੇ
ਕਿ ਕਰਨ ਮੈਂ ਤੇਰੇ ਵਲ
ਕਿ ਕਰਨ ਮੈਂ ਤੇਰੇ ਵਲ
ਤੁਰ ਪੈਂਦੇ ਪੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ