Veet Baljit все тексты (слова) песен, переводы, видео, клипы
Bhain Nankiਹੋ ਹੋ ਹੋ ਹੋ ਹੋ ਹੋ ਹੋ
ਪਿਤਾ ਕਾਲੂ ਨੂ ਬੇਅੰਤ ਪਿਆਰਾ
ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ
ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ
ਹੋ ਆਮ ਨਹੀਂ ਕੋਈ ਖਾਸ ਹੈ ਲਗਦਾ
ਅਜ ਜੋ ਜੰਮਿਆ ਬਾਲ ਪਿਆਰਾ
ਓ ਜਿਥੇ ਬਾਬੇ ਜਨਮ ਲਿਆ ਨਨਕਾਣਾ ਹੋਨੀ ਥਾਂ
ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ'
Bullet ProofRick On The Beat Boy!
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
ਹੋ ਮਿਤਰਾਂ ਨੇ ਜੱਗ ਚਾਰੇਆ ਹੋ ਮਿਤਰਾਂ ਨੇ ਜੱਗ ਚਾਰੇਆ
ਜੱਟੀ ਮਿਤਰਾਂ ਨੂ ਫਿਰਦੀ ਏ ਚਾਰਦੀ
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
ਹੋ Bullet Proof Jacket ਆ ਨੂ ਪਾੜ ਦੀ ਅੱਖ ਮੁਟਿਆਰ ਦੀ
Diwaliਤਿਓਹਾਰ ਕੋਈ ਕਦੇ ਨਾ ਕਿਸੇ ਦਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
ਓ ਉਡੀਕਣ ਨਾ ਅਖਾਂ ਕਦੇ ਕਿਸੇ ਪਰਦੇਸੀ ਨੂੰ
ਵਕਤ ਪਵੇ ਨਾ ਕਦੇ ਕਿਸੇ ਦਰਵੇਸ਼ੀ ਨੂੰ
ਤੇਰਾ ਬੰਦਾ ਤੇਰੇ ਸਦਾ ਸਰ ਚ ਹੋਵੇ
ਤੇਰਾ ਬੰਦਾ ਤੇਰੇ ਸਦਾ ਸਰ ਚ ਹੋਵੇ
ਹਰ ਬੰਦੇ ਦੀ ਦਿਵਾਲੀ ਰੱਬਾ ਘਰ ਚ ਹੋਵੇ
PoliceDesi Crew
ਓ ਪੇਚੇ ਪੌਣ ਦੇ ਪੱਕੇ ਚਸਕੇ ਪੇ ਗਏ ਨੀ
ਓ ਯਾਰ ਤੇਰੇ ਤੇ 5-7 ਪਰਚੇ ਪੇ ਗਏ ਨੀ
ਹੋ ਮੋਹਰੇ ਕਿੱਦਾਂ ਖੜ ਜਾਏ ਨੀ ਬੰਦਾ ਧੇਲੀ ਦਾ
ਪੋਲੀਸ ਭਾਲਦੀ ਪ੍ਤਾ ਯਾਰ ਤੇਰੇ ਵੈਲੀ ਦਾ
ਤੂ ਕਿਹਨੀ ਬਾਗੀ ਹੋ ਗਯਾ ਪ੍ਯਾਰ ਭੁਲਾ ਕੇ ਵੇ
ਸੋ ਜਾਣਾ ਹਿੱਕ ਨਾਲ ਦੁਨਾਲੀ ਲਾ ਕੇ ਵੇ
ਤੂ ਕਿਹਨੀ ਬਾਗੀ ਹੋ ਗਯਾ ਪ੍ਯਾਰ ਭੁਲਾ ਕੇ ਵੇ