Rupinder Handa все тексты (слова) песен, переводы, видео, клипы
Halla SheriMr Pendu
ਰਖੀ ਬਾਪੂ ਦਾ ਤੇ ਆਪਣਾ ਖਿਆਲ ਵੇ
ਰਹੁ ਮੇਰੀ ਅਰਦਾਸ ਤੇਰੇ ਨਾਲ ਵੇ
ਰਖੀ ਬਾਪੂ ਦਾ ਤੇ ਆਪਣਾ ਖਿਆਲ ਵੇ
ਰਹੁ ਮੇਰੀ ਅਰਦਾਸ ਤੇਰੇ ਨਾਲ ਵੇ
ਏ ਕੌਮ ਹੈ ਪੰਜਾਬੀਯਾ ਦੀ ਵਖਰੀ
ਜੜ੍ਹਾ ਸਨੇ ਲੈ ਜਾਉ ਪੱਟ ਕੇ
ਕਣਕਾ ਨੂ ਪਾਣੀ ਵੇ ਮੈ ਆਪ ਲਾਉ ਗੀ
Mera Sardarਦਿਲ ਦਾ ਨੀ ਮਾੜਾ, ਪਰ ਗੁੱਸਾ ਬੁਰਾ ਜੱਟ ਦਾ
ਲੇ ਲਏ stand ਜੇ ਓ ਪਿੱਛੇ ਨਈ ਓ ਹੱਟਦਾ
ਦਿਲ ਦਾ ਨੀ ਮਾੜਾ, ਪਰ ਗੁੱਸਾ ਬੁਰਾ ਜੱਟ ਦਾ
ਲੇ ਲਏ stand ਜੇ ਓ ਪਿੱਛੇ ਨਈ ਓ ਹੱਟਦਾ
ਬਾਕੀ ਸਾਰੀਆ ਹੀ ਗੱਲਾਂ ਬਸ ਚੰਗੀਆ
ਨੀ ਮੇਰੇ ਦਿਲਦਾਰ ਦੀਆ
ਤਾਹੀਂ ਥਾ ਥਾ ਤੇ ਗੱਲਾਂ ਅੱਜ ਹੁੰਦੀਆ
ਨੀ ਮੇਰੇ ਸਰਦਾਰ ਦੀਆ