Mickey Singh все тексты (слова) песен, переводы, видео, клипы
Black Suitਹਾਂ
ਸਾਰੀ ਰਾਤ on the wake up, baby
ਸ਼ੱਕਲਾਂ 'ਤੇ ਤੇਰਾ makeup, baby
ਨਜ਼ਰਾਂ ਨੂੰ ਇੱਕ ਤੂੰਹੀ ਬੱਸ ਦਿੱਸਦੀ 'ਤੇ ਤੈਨੂੰ ਮੈਂ, ਹੈ
ਨੱਚਦੀ ਤਾਂ ਮੇਰੀ ਰੂਹ ਖਿੜੀ ਜਾਵੇ, ਪਰ ਤੈਨੂੰ ਸਮਝ ਨਾ ਆਵੇ
ਹੋਇਆ ਤੇਰੀ ਅੱਖ ਤੇ ਫ਼ਿਦਾ ਮੈਂ, ਕਿਉਂ ਸੋਹਣੀਏ? ਹੈ
ਏਸਾ ਤੇਰਾ ਯੇ ਸਰਮਾਂਨਾ , ਹਰ ਬਾਤ ਪੇ ਯੂ ਘਬਰਾਨਾ
Baby, ਬਸ ਕ੍ਰ , ਨਾ ਕਿਯਾ ਕਰ ਸਾਰੀ ਬਾਤੇ
Let Me BeSone naina wali nu
Million dollar body nu
Kar de salaam
Kar de salaam
Chardhi jawani tu
Suit armani tu
Paya ni kamaal
Teri Meriਹਾਂ
ਤੇਰੀ-ਮੇਰੀ ਯਾਰੀ ਲੱਗਿਆ ਰੋਗ, ਸੋਹਣੀਏ
ਇੰਨਾ ਪਿਆਰ ਜਤਾਵਾਂ ਅੱਜ ਨਾ ਰੋਕ, ਸੋਹਣੀਏ
ਅੱਜ ਭੁੱਲ ਜਾ ਸਾਰੇ ਗ਼ਮ ਤੂੰ
ਆਉਂਦੀਆਂ ਨੇ ਗੱਲਾਂ ਮੇਰੇ ਮਨ 'ਚੋਂ
ਜਿਹੜੀਆਂ ਹੋਈਆਂ ਸਾਡੇ ਨਾ' ਬੁਰਾਈਆਂ
ਸੱਜਣਾ ਵੇ, ਮੈਨੂੰ ਰਾਸ ਨਾ ਆਈਆਂ
ਤੇਰੇ ਬਿਨਾ ਦਿਲ ਕੀ ਸਮਝਾਵਾਂ?