ਮੇਰਾ ਰੰਗ ਮਿਲੇ ਨਾ ਉਹਦੇ ਪੈਰਾਂ ਨਾਲ ਪੈਰਾਂ ਨਾਲ, ਪੈਰਾਂ ਨਾਲ ਜਿਵੇਂ ਪਿੰਡ ਨਹੀਂ ਮਿਲਦੇ ਸ਼ਹਿਰਾਂ ਨਾਲ ਸ਼ਹਿਰਾਂ ਨਾਲ, ਸ਼ਹਿਰਾਂ ਨਾਲ ਮੇਰਾ ਰੰਗ ਮਿਲੇ ਨਾ ਉਹਦੇ ਪੈਰਾਂ ਨਾਲ ਜਿਵੇਂ ਪਿੰਡ ਨਹੀਂ ਮਿਲਦੇ ਸ਼ਹਿਰਾਂ ਨਾਲ ਅੱਜ ਸਵੇਰੇ-ਸਵੇਰੇ ਉਹਨੂੰ ਮਿਲ ਕੇ ਆਏ ਆਂ ਇਸ਼ਕ ਲੱਗ ਕੇ ਆ ਗਿਆ ਪੈਰਾਂ ਨਾਲ ਪੈਰਾਂ ਨਾਲ, ਪੈਰਾਂ ਨਾਲ ਮੇਰਾ ਰੰਗ ਮਿਲੇ ਨਾ ਉਹਦੇ ਪੈਰਾਂ ਨਾਲ ਪੈਰਾਂ ਨਾਲ, ਪੈਰਾਂ ਨਾਲ ਜਿਵੇਂ ਪਿੰਡ ਨਹੀਂ ਮਿਲਦੇ ਸ਼ਹਿਰਾਂ ਨਾਲ ਸ਼ਹਿਰਾਂ ਨਾਲ, ਸ਼ਹਿਰਾਂ ਨਾਲ ਮਾਸੂਮ ਜਿਹਾ ਚਿਹਰਾ ਏ ਉਹਦੇ ਕਾਲ਼ੇ ਵਾਲ਼ ਜਿਵੇਂ ਬੱਦਲਾਂ ਦਾ ਪਹਿਰਾ ਏ ਉਹਦੇ ਕਾਲ਼ੇ ਵਾਲ਼ ਜਿਵੇਂ ਪਹਿਲੀ ਵਾਰ ਮੈਂ ਵੇਖਿਆ ਯਾਰੋਂ ਲੱਖਾਂ 'ਚੋਂ ਰੱਬ ਵੀ ਨੇੜੇ ਦਿਸਿਆ ਭੂਰੀਆਂ ਅੱਖਾਂ 'ਚੋਂ ਪਹਿਲੀ ਵਾਰ ਮੈਂ ਵੇਖਿਆ ਯਾਰੋਂ ਲੱਖਾਂ 'ਚੋਂ ਰੱਬ ਵੀ ਨੇੜੇ ਦਿਸਿਆ ਭੂਰੀਆਂ ਅੱਖਾਂ 'ਚੋਂ ਹੁਣ ਦਿਲ ਨਹੀਂ ਮਿਲਣੇ ਗੈਰਾਂ ਨਾਲ ਗੈਰਾਂ ਨਾਲ ਮੇਰਾ ਰੰਗ ਮਿਲੇ ਨਾ ਉਹਦੇ ਪੈਰਾਂ ਨਾਲ ਪੈਰਾਂ ਨਾਲ, ਪੈਰਾਂ ਨਾਲ ਜਿਵੇਂ ਪਿੰਡ ਨਹੀਂ ਮਿਲਦੇ ਸ਼ਹਿਰਾਂ ਨਾਲ ਸ਼ਹਿਰਾਂ ਨਾਲ, ਸ਼ਹਿਰਾਂ ਨਾਲ ਉਸ ਪਾਕ ਕਹਾਣੀ ਨੇ ਪੰਛੀ ਵੀ ਜ਼ਿੰਦਾ ਕੀਤੇ ਨੇ ਉਹਦੇ ਜੂਠੇ ਪਾਣੀ ਨੇ ਪੰਛੀ ਵੀ ਜ਼ਿੰਦਾ ਕੀਤੇ ਨੇ ਕੋਲ਼ੋਂ ਲੰਘੇ ਮੇਰੇ, ਠੰਡ ਜਿਹੀ ਲਗਦੀ ਐ ਕੁਝ ਨਹੀਂ ਬੋਲਿਆ ਜਾਣਾ, ਸੰਗ ਵੀ ਲਗਦੀ ਐ ਕੋਲ਼ੋਂ ਲੰਘੇ ਮੇਰੇ, ਠੰਡ ਜਿਹੀ ਲਗਦੀ ਐ ਕੁਝ ਨਹੀਂ ਬੋਲਿਆ ਜਾਣਾ, ਸੰਗ ਵੀ ਲਗਦੀ ਐ ਸਾਗਰ ਨਹੀਂ ਮਿਲਦੇ ਨਹਿਰਾਂ ਨਾਲ ਨਹਿਰਾਂ ਨਾਲ ਮੇਰਾ ਰੰਗ ਮਿਲੇ ਨਾ ਉਹਦੇ ਪੈਰਾਂ ਨਾਲ (ਪੈਰਾਂ ਨਾਲ, ਪੈਰਾਂ ਨਾਲ) ਜਿਵੇਂ ਪਿੰਡ ਨਹੀਂ ਮਿਲਦੇ ਸ਼ਹਿਰਾਂ ਨਾਲ ਸ਼ਹਿਰਾਂ ਨਾਲ, ਸ਼ਹਿਰਾਂ ਨਾਲ Мой цвет не совпадает с цветом его ног С ногами, с ногами Как деревни не встречаются с городами С городами, с городами Мой цвет не совпадает с цветом его ног Как деревни не встречаются с городами Они пришли встретиться с ним сегодня рано утром Ишк пришел с ногами С ногами, с ногами Мой цвет не совпадает с цветом его ног С ногами, с ногами Как деревни не встречаются с городами С городами, с городами Невинное лицо Его черные волосы словно страж облаков Как его черные волосы Впервые увидел Ярона из миллионов Бог тоже посмотрел вблизи из карих глаз Впервые увидел Ярона из миллионов Бог тоже посмотрел вблизи из карих глаз Теперь сердце не встретится с чужими людьми с другими Мой цвет не совпадает с цветом его ног С ногами, с ногами Как деревни не встречаются с городами С городами, с городами Эта история Пака также оживила птиц. Вода его воды оживила птиц Проходя мимо меня, мне холодно Ничего не скажешь, Санг тоже, кажется, Проходя мимо меня, мне холодно Ничего не скажешь, Санг тоже, кажется, Моря не встречаются с каналами с каналами Мой цвет не совпадает с цветом его ног (с ногами, с ногами) Как деревни не встречаются с городами С городами, с городами