Yeah zeus Jazzy b Bri biase Ah yeah ਛਿੱਟੇ ਨੀ ਮਾਰੇ ਆਏ ਮੇਹਨਤਾਂ ਦੇ ਨਾਲ ਅੱਗੇ Aim ਤੇ ਸੀ ਅੱਖ ਰਖੀ ਦੇਖਿਆ ਨੀ ਸੱਜੇ ਖੱਬੇ ਨਿੱਕੀਆਂ ਅੱਖਾਂ ਦੇ ਵਿੱਚ ਖਵਾਬ ਲੈਕੇ ਵੱਡੇ ਵੱਡੇ ਸਬਰ ਨਾ ਚੱਲੇ ਕਦੇ ਕਿਸੇ ਦੇ ਨੀ ਹਾੜੇ ਕੱਢੇ ਕਈ ਆਏ ਕਈ ਗਏ ਚੰਗਾ ਮਾਹੜਾ ਟਾਈਮ ਦੇਖ ਅਸੀ ਰਹੇ ਕੂਲ ਪਰ ਵੈਰੀਆਂ ਨੂ ਲੱਗਾ ਸੇਕ ਮੌਕਾ ਰਬ ਦਿੰਦਾ ਇਕ ਦਿਨ ਗੇਮ ਪਾਉਣ ਦੇ ਲਈ ਜੱਗ ਉੱਤੇ ਆਏ ਨਹੀਯੋ Time ਜੱਟ ਪਾਉਣ ਦੇ ਲਈ ਜੱਟ ਆਯਾ ਜੱਟ ਆਯਾ ਦੁਨੀਆਂ ਤੇ ਛੱਉਣ ਦੇ ਲਈ ਜੱਗ ਉੱਤੇ ਆਏ ਨਹੀਯੋ Time ਜੱਟ ਪਾਉਣ ਦੇ ਲਈ ਜੱਟ ਆਯਾ ਜੱਟ ਆਯਾ ਦੁਨੀਆਂ ਤੇ ਛੱਉਣ ਦੇ ਲਈ ਸੁੱਖਾਂ ਦੇ ਵੀਚ ਸਾਰੇ ਨੇਹੜੇ ਨੇਹੜੇ ਲੱਗਦੇ ਨੇ ਦੁਖਾਂ ਦੇ ਵੀਚ ਦੂਰ ਅਪਣੇ ਵੀ ਭੱਜਦੇ ਨੇ ਬਾਪੂ ਦੀ ਏਕ ਗਲ ਸਾਡਾ ਆਪਾਂ ਚੇਤੇ ਰਖੀ ਵਰਤੇ ਨੀ ਪੁੱਤ ਜੇਹੜੇ ਲੋੜੋ ਜਿਆਦਾ ਗੱਜਦੇ ਨਈ ਹੋਣ ਲਈ ਸਵਾਰ ਪਹਿਲਾ ਡਿੱਗਣਾ ਵੀ ਪੈਂਦਾ ਵੀਰ ਵੀਰ ਜੋ ਫੜ ਬਣ ਲੈ ਲੀ ਬੂਟਾ ਟਾਈਮ ਲੈਂਦਾ ਵੀਰੇ ਹਾਰਾ ਵੀ ਆ important ਬੰਦੇ ਨੂ ਜਤਾਉਣ ਦੇ ਲਈ ਜੱਗ ਉੱਤੇ ਆਏ ਨਹੀਯੋ Time ਜੱਟ ਪਾਉਣ ਦੇ ਲਈ ਜੱਟ ਆਯਾ ਜੱਟ ਆਯਾ ਦੁਨੀਆਂ ਤੇ ਛੱਉਣ ਦੇ ਲਈ ਜੱਗ ਉੱਤੇ ਆਏ ਨਹੀਯੋ Time ਜੱਟ ਪਾਉਣ ਦੇ ਲਈ ਜੱਟ ਆਯਾ ਜੱਟ ਆਯਾ ਦੁਨੀਆਂ ਤੇ ਛੱਉਣ ਦੇ ਲਈ ਜੱਗ ਉੱਤੇ ਆਏ ਨਹੀਯੋ Time ਜੱਟ ਪਾਉਣ ਦੇ ਲਈ ਜੱਟ ਆਯਾ ਜੱਟ ਆਯਾ ਦੁਨੀਆਂ ਤੇ ਛੱਉਣ ਦੇ ਲਈ ਹੱਥ ਪੈਰ ਉੱਗੇ ਤੇ ਨਾ ਦੋਸ਼ ਕਿਓਂ ਮੁਕੱਦਰਾ ਨੂ ਉੱਗਣਾ ਜਨਾਨੇ ਉੱਤੇ ਪਾੜ ਪੈਂਦੇ ਪੱਥਰਾਂ ਨੂ ਜਿਹਨੇ ਬਣਾਇਆ ਬਾਬਾ ਆਪੇ ਬੇੜੀ ਬੰਣੇ ਲਾ ਦੂ ਕਮਲ ਖਾਰੂਦ ਬਸ ਮਾਹੜੀ ਚੱਲੇ ਅੱਖਰਾਂ ਨੂ Up down ਆਏ ਗਏ ਪਰ ਕਦੇ ਟੁੱਟਿਆ ਨੀ ਥਮ ਤਾਂ ਜ਼ਰੂਰ ਲਿਆ ਪਰ ਕਦੇ ਰੁਕਿਆਂ ਨੀ ਖੋਣਾ ਵੀ ਐ ਪੈਂਦਾ ਪਹਿਲਾ ਬਾਜ ਕੁਝ ਪਾਉਣ ਦੇ ਲਈ ਜੱਗ ਉੱਤੇ ਆਏ ਨਹੀਯੋ Time ਜੱਟ ਪਾਉਣ ਦੇ ਲਈ ਜੱਟ ਆਯਾ ਜੱਟ ਆਯਾ ਦੁਨੀਆਂ ਤੇ ਛੱਉਣ ਦੇ ਲਈ ਜੱਗ ਉੱਤੇ ਆਏ ਨਹੀਯੋ Time ਜੱਟ ਪਾਉਣ ਦੇ ਲਈ ਜੱਟ ਆਯਾ ਜੱਟ ਆਯਾ ਦੁਨੀਆਂ ਤੇ ਛੱਉਣ ਦੇ ਲਈ ਜੱਗ ਉੱਤੇ ਆਏ ਨਹੀਯੋ Time ਜੱਟ ਪਾਉਣ ਦੇ ਲਈ ਜੱਟ ਆਯਾ ਜੱਟ ਆਯਾ ਦੁਨੀਆਂ ਤੇ ਛੱਉਣ ਦੇ ਲਈ Zeus Jazzy b Да, Зевс Джаззи б Бри Биас о да График убит Вперед с работой В цель был глаз Заметил, что вправо влево В девяносто глазах Спасенный и большой большой Никогда не ходил Извлекил район Многие пошли ко многим Хорошее заботу о том, чтобы увидеть Охлаждается, мы остаемся, но Венби Возможность дает втирание Чтобы вставить игры однажды Не приходи к кувшину • Для ношения Jutt Auda Auda Для мира Не приходи к кувшину • Для ношения Jutt Auda Auda Для мира Volncies of All Соседство касается Спойлеры Это также убегает ACK Bapu Вспоминая нашу собственную Не использовал ни о Нуждается в кольце Первый из первых Грава тоже должен упасть Повернуть, что поймают Время посадки Харас также приходит к важному Чтобы человек пошел к человеку Не приходи к кувшину • Для ношения Jutt Auda Auda Для мира Не приходи к кувшину • Для ношения Jutt Auda Auda Для мира Не приходи к кувшину • Для ношения Jutt Auda Auda Для мира Ручные силы нет Утверждения Кионух Растущий на мраке Разрывы камни Создал эту Бабу Появляется речь лодки Камал Харуд просто Экспертные письма Вверх вниз Но когда -либо сломал ни Три должны быть взяты Но никогда не останавливался Киннг также первым ахиф Ястреб, чтобы положить что -то Не приходи к кувшину • Для ношения Jutt Auda Auda Для мира Не приходи к кувшину • Для ношения Jutt Auda Auda Для мира Не приходи к кувшину • Для ношения Jutt Auda Auda Для мира Зевс Джаззи б