Jassie Gill все тексты (слова) песен, переводы, видео, клипы
Baby YouBaby Baby Baby You
Baby Baby Baby You
ਕਦੋਂ ਦਾ ਕਰਦਾ ਤੈਨੂੰ ਚੇਸ ਹਾਏ ਸੋਹਣੀਏ ਨੀ
Level ਨੂ ਕਰੀ ਜਾਂਦਾ raise ਹਾਏ ਸੋਹਣੀਏ ਨੀ
ਵਾਧੀ ਜੰਦਾ ਏ ਤੇਰਾ craze
It’s been so many f**king days
ਰੋਲੀ ਕਯੋਂ ਜਾਵੇ ਮੁੰਡੇ ਨੂ
ਦੁਨੀਆ ਭੁਲਾਵੇ ਮੁੰਡੇ ਨੂ
Lamboਓ ਗਲੀ ਗਲੀ ਮੋੜ ਮੋੜ ਲੈਬੋ ਮੁੜ ਦੀ
ਓ ਪਾਕੇ ਛੇ ਇੰਚ ਹੀਲ ਜਦੋ ਹੀਰ ਤੁਰ ਦੀ
ਅੱਥਰੀ ਜਵਾਨੀ ਤੇਰੀ ਮਾਰ ਦੀਆਂ ਛੱਲਾਂ
ਤੱਕ ਮੁੰਡਿਆਂ ਦੀ ਟਾਹਣੀ ਤੈਨੂੰ ਜਾਂਦੀ ਖੁਰਦੀ
ਓ ਗਲੀ ਗਲੀ ਮੋੜ ਮੋੜ ਲੈਬੋ ਮੁੜ ਦੀ
ਓ ਪਾਕੇ ਛੇ ਇੰਚ ਹੀਲ ਜਦੋ ਹੀਰ ਤੁਰ ਦੀ
ਅੱਥਰੀ ਜਵਾਨੀ ਤੇਰੀ ਮਾਰ ਦੀਆਂ ਛੱਲਾਂ
ਤੱਕ ਮੁੰਡਿਆਂ ਦੀ ਟਾਹਣੀ ਤੈਨੂੰ ਜਾਂਦੀ ਖੁਰਦੀ