Harnoor все тексты (слова) песен, переводы, видео, клипы
- It's All Done
Well not really when i go back into falling in love
And say it's crazy ,falling
You see , we don't say rising into
Yeah Proof
It’s all done
ਤੂ ਕਿੰਨਾ ਸੌਖਾ ਕਿਹਤਾ ਜੱਟਾ
ਸੋਚਿਆ ਨਾ ਮੇਰੇ ਬਾਰੇ ਸੋਹਣੇਯਾ ਰਤਾ
It’s all done ਤੂ ਕਿੰਨਾ ਸੌਖਾ ਕਿਹਤਾ ਜੱਟਾ
- Moonlight
MXRCI!
ਨੀ moonlight ਦੇ ਓਲ੍ਹੇ ਬੈਠ ਕੇ
ਗੋਰੀਆਂ ਬਾਹਾਂ ਦੇ ਪਾਏ ਜਾਲ ਸੋਹਣੀਏ
ਤੂ ਸੰਗਦੀ ਰਹਵੇ ਮੈਂ ਹਥ ਫੜਲਾਂ
ਅੱਖਾਂ ਉੱਤੇ ਆਏ ਹੋਣੇ ਵਾਲ ਸੋਹਣੀਏ
ਅੱਖਾਂ ਉੱਤੇ ਆਏ ਹੋਣੇ ਵਾਲ ਸੋਹਣੀਏ
ਨੀ ਹੋਵੇ ਸੁਂਸਾਨ ਕੋਈ ਤਾਰੇਆਂ ਦੀ ਰਾਤ
ਤੇ ਬੁੱਕਲ ਵਿਚ ਦੋਨਾਂ ਦੀ ਪਨਾਹ ਹੋਏ ਨੀ