АБВ
911pesni.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Gurnam Bhullar, Gurlej Akhtar - Pasand Bangi

    Исполнитель: Gurnam Bhullar, Gurlej Akhtar
    Название песни: Pasand Bangi
    Дата добавления: 12.04.2024 | 09:50:28
    Просмотров: 1
    0 чел. считают текст песни верным
    0 чел. считают текст песни неверным
    Здесь расположен текст песни Gurnam Bhullar, Gurlej Akhtar - Pasand Bangi, перевод и видео.
    Desi crew desi crew Desi crew desi crew
    ਨਾਮ ਮੇਰਾ ਬੋਲਦਾ ਏ ਖੁਲੀ ਚਿਠੀਏ
    ਹੋਣ ਲਗ ਪਏ ਖੜਾਕ ਖੜ ਸੁਣ ਮਿਠੀਏ
    ਨਾਮ ਮੇਰਾ ਬੋਲਦਾ ਏ ਖੁਲੀ ਚਿਠੀਏ
    ਹੋਣ ਲਗ ਪਏ ਖੜਾਕ ਖੜ ਸੁਣ ਮਿਠੀਏ
    ਇਕ ਪਾਸੇ ਹੋ ਗਯਾ ਰਾਕਨੇ ਗਬਰੂ
    ਦੁਨਿਯਾ ਵਿਚਾਲੇ ਸਾਲੀ ਕੰਧ ਬਣ ਗਯੀ
    ਹਰ ਥਾ ਵੇ ਵੈਰ ਪੈ ਗਏ ਤੇਰੇ ਕਰਕੇ
    ਤੂ ਜਿੱਦਣ ਦੀ ਜੱਟ ਦੀ ਪਸੰਦ ਬਣ ਗਯੀ
    ਹਰ ਥਾ ਵੇ ਵੈਰ ਪੈ ਗਏ ਤੇਰੇ ਕਰਕੇ
    ਤੂ ਜਿੱਦਣ ਦੀ ਜੱਟ ਦੀ ਪਸੰਦ ਬਣ ਗਯੀ
    ਮੁੱਖੜੇ ਮੇਰੇ ਤੇ ਸੰਗ ਰਿਹਨ ਲਗ ਪਯੀ
    ਜਦੋਂ ਦੀ ਆਂ ਨਾਮ ਤੇਰਾ ਲੈਣ ਲਗ ਪਯੀ
    ਹੋ ਮੁੱਖੜੇ ਮੇਰੇ ਤੇ ਸੰਗ ਰਿਹਨ ਲਗ ਪਯੀ
    ਜਦੋਂ ਦੀ ਆਂ ਨਾਮ ਤੇਰਾ ਲੈਣ ਲਗ ਪਯੀ
    ਸਖੀਯਾ ਦੇ ਵਿਚ ਵੇ ਹਨੇਰੇ ਛਾ ਗਏ
    ਜਦੋਂ ਦੀਯਾ ਚੰਨਾ ਤੇਰਾ ਚੰਦ ਬਣ ਗਯੀ
    ਸਹੇਲੀਯਾ ਦੇ ਵਿਚ ਮੇਰੇ ਪੈ ਗਏ ਫਾਂਸਲੇ
    ਜਿੱਦਣ ਦੀ ਤੇਰੀ ਮੈਂ ਪਸੰਦ ਬਣ ਗਯੀ
    ਸਹੇਲੀਯਾ ਦੇ ਵਿਚ ਮੇਰੇ ਪੈ ਗਏ ਫਾਂਸਲੇ
    ਜਿੱਦਣ ਦੀ ਤੇਰੀ ਮੈਂ ਪਸੰਦ ਬਣ ਗਯੀ
    ਤੁਰਦੀ ਜਦੋਂ ਤੂ ਮੇਰੇ ਲਗ ਨਾਲ ਜੇ
    ਦੁਪਿਹਰੇਯਾ ਚ ਫਿਰਦੀ ਮਚੌਦੀ ਕਾਲਜੇ
    Warning ਆਂਖ ਨੂ ਸਕੀਮਾ ਚਲੀਯਾ
    ਬੇਲ੍ਟ ਨਾਲ ਬੰਨੀ ਘੂਗੂਯਾਂ ਨੂ ਟਾਲਦੇ
    ਭੀੜ ਵਿਚ ਖੜੇ ਕਿਰਦਾਰ ਦੋਗ੍ਲੇ
    ਰੇਤਿਯਾ ਦੇ ਨਾਲ ਮੇਰੀ ਯਾਰੀ ਚੜ ਗਯੀ
    ਹਰ ਥਾ ਵੇ ਵੈਰ ਪੈ ਗਏ ਤੇਰੇ ਕਰਕੇ
    ਤੂ ਜਿੱਦਣ ਦੀ ਜੱਟ ਦੀ ਪਸੰਦ ਬਣ ਗਯੀ
    ਹਰ ਥਾ ਵੇ ਵੈਰ ਪੈ ਗਏ ਤੇਰੇ ਕਰਕੇ
    ਤੂ ਜਿੱਦਣ ਦੀ ਜੱਟ ਦੀ ਪਸੰਦ ਬਣ ਗਯੀ
    ਓ ਸੀਨੇਯਾ ਚ ਬਚ ਦਿਲ ਕੀਤੇ ਰਿਹਨ ਵੇ
    ਸੂਟ’ਆਂ ਨਾਲ ਰੰਗ ਤੇਰੇ ਨਿੱਤ ਖਹਿਣ ਵੇ
    ਕਾਫੀ’ਆਂ ਚੋ ਚਲਦੀ ਆ ਸਾਂਝੇਦਾਰੀਯਾ
    ਫੁੱਟਦੇ ਨੇ ਜਿਹਦੇ ਅਣਗਿਯਾਰੇ ਫੈਨ ਵੇ
    ਓ ਮਿਠਾ ਜਿਹਾ ਹਾਸਾ ਮੇਰਾ ਜ਼ਹਿਰ ਹੋ ਗਯਾ
    ਤੇਰੀਯਾਨ ਵੇ ਪੱਕੀ ਗੁਲ੍ਕੰਦ ਬਣ ਗਯੀ
    ਸਹੇਲੀਯਾ ਦੇ ਵਿਚ ਮੇਰੇ ਪੈ ਗਏ ਫਾਂਸਲੇ
    ਜਿੱਦਣ ਦੀ ਤੇਰੀ ਮੈਂ ਪਸੰਦ ਬਣ ਗਯੀ
    ਸਹੇਲੀਯਾ ਦੇ ਵਿਚ ਮੇਰੇ ਪੈ ਗਏ ਫਾਂਸਲੇ
    ਜਿੱਦਣ ਦੀ ਤੇਰੀ ਮੈਂ ਪਸੰਦ ਬਣ ਗਯੀ
    ਓ ਤਾਰਨ ਨੂ ਫਿਰਦੇ ਨੀ ਤੇਰੀ ਲੋਰ ਨੀ
    ਬਾਡੇਯਾ ਦਾ ਲਗੇਯਾ ਪਾਯਾ ਏ ਜ਼ੋਰ ਨੀ
    ਰੋਨੀ ਟੁੱਟ ਪੈਣਾ ਤੇਰਾ ਕੀਤੇ ਮੰਨਦਾ
    ਡਰੀ ਨਾ ਬਨਾਦੂਗਾ ਕ੍ਲੇਰੀ ਮੋਰ ਨੀ
    ਅਜਨਾਲੀ ਅਜਨਾਲੀ ਪਿੰਡ ਗੋਰੀਏ
    ਚੋਬਰ ਦੀ ਪੱਕੀ ਏ ਤੂ ਮੰਗ ਬਨ ਗਯੀ
    ਹਰ ਥਾ ਵੇ ਵੈਰ ਪੈ ਗਏ ਤੇਰੇ ਕਰਕੇ
    ਤੂ ਜਿੱਦਣ ਦੀ ਜੱਟ ਦੀ ਪਸੰਦ ਬਣ ਗਯੀ
    ਹਰ ਥਾ ਵੇ ਵੈਰ ਪੈ ਗਏ ਤੇਰੇ ਕਰਕੇ
    ਤੂ ਜਿੱਦਣ ਦੀ ਜੱਟ ਦੀ ਪਸੰਦ ਬਣ ਗਯੀ
    ਹਨ ਪੱਕੀ ਵੈਲਪੁਨੇਯਾ ਦੀ ਜਪੇ ਮਾਲਾ ਵੇ
    ਤੇਰਾ ਯਾਰ ਗਿੱਲ ਤੇਰੇ ਨਾਲੋ ਵਧ ਕਾਹਲਾ ਵੇ
    ਓ ਤੇਰੇ ਪਿਛੇ ਫਿਰਦਾ ਰਿਸ੍ਕ ਚਕਦਾ
    ਬਡਾ ਅਥਰਾ ਏ ਪਿੰਡੋਂ ਮਚਰਾ ਵਾਲਾ ਵੇ
    ਓ ਤੇਰੀ ਆ ਮੈਂ ਤੇਰੀ ਜੱਟਾ ਰਖ ਜਿਗਰਾ
    ਪਖ ਵਿਚ ਤੇਰੇ ਆਕੇ ਜੱਟੀ ਤਣ ਗਯੀ
    ਸਹੇਲੀਯਾ ਦੇ ਵਿਚ ਮੇਰੇ ਪੈ ਗਏ ਫਾਂਸਲੇ
    &
    Команда Дези Команда Дези Команда Дези Команда Дези
    Меня зовут открытое письмо
    Давайте сладко послушаем звуки, которые вот-вот произойдут.
    Меня зовут открытое письмо
    Давайте сладко послушаем звуки, которые вот-вот произойдут.
    Одна сторона хо гая ракне габру
    Стена стала между миром
    Из-за тебя все стали враждовать
    Ты стал выбором жизни
    Из-за тебя все стали враждовать
    Ты стал выбором жизни
    Мухдаре приблизился ко мне
    Когда мне пришлось взять твое имя
    Хо Мухде должен остаться со мной
    Когда мне пришлось взять твое имя
    Посреди Сахии была тьма.
    Когда Дия Чанна стала твоей луной
    Мои друзья попали в ловушку
    Я стал твоим любимым жить
    Мои друзья попали в ловушку
    Я стал твоим любимым жить
    Когда ты идешь со мной
    Колледж Фирди Мачауди в Дупихрейе
    Схема предупреждающего глаза
    Избегайте свиней с поясом
    Два персонажа стоят в толпе
    Мой друг поднялся с Ретией
    Из-за тебя все стали враждовать
    Ты стал выбором жизни
    Из-за тебя все стали враждовать
    Ты стал выбором жизни
    Он спас свое сердце на Синае
    Цвет костюмов съест вашу повседневную жизнь
    Партнерство приходит из кофе
    Fude ne, чей неизвестный фан-путь
    О, сладкая улыбка стала моим ядом
    Териян Ве стал посмешищем для всех
    Мои друзья попали в ловушку
    Я стал твоим любимым жить
    Мои друзья попали в ловушку
    Я стал твоим любимым жить
    О таран ну фирде ни тери лор ни
    Бадея да лагея пайа а зор ни
    Рони считает, что ты виноват в том, что сломался.
    Дри на банадуга ясно мор ни
    Айнали село Айнали Горие
    Чобар-ди-Пакистан и ты Манг Бан Гайи
    Из-за тебя все стали враждовать
    Ты стал выбором жизни
    Из-за тебя все стали враждовать
    Ты стал выбором жизни
    Уверены, что Valpuneya di jape Mala ve
    Твой друг Джилл быстрее тебя
    О, за тобой стоит риск
    Путь Махра Вала из деревни Бада Атра
    Ой, давай, я сохраню твою джатту, Джигара.
    В Пахе вы пришли к Джатти Тан Гайи
    Мои друзья попали в ловушку
    &

    Скачать

    О чем песня Gurnam Bhullar, Gurlej Akhtar - Pasand Bangi?

    Отправить
    Верный ли текст песни?
    ДаНет