Gurlez Akhtar все тексты (слова) песен, переводы, видео, клипы
Lifeਅੱਜ ਉੱਤੇ ਕਲ ਨੂੰ ਥੱਲੇ ਵੇ
ਮੇਥੋ ਪਹਿਲਾ ਬੜੀਆਂ ਆਇਆ ਨੇ
ਨਾਲ ਬੰਦੇ ਦੇ ਕਰਮ ਜਾਂਦੇ
ਨਾ ਜਾਂਦੀਆਂ ਨਾਲ ਕਮਾਇਆ ਨੇ
ਉਹ ਚਾਰ ਦਿਨਾਂ ਦੇ fame ਪਿੱਛੇ
ਮੈਂ ਪੈਰ ਕਦੇ ਨੀਂ ਛੱਡੇ ਵੇ
ਨਾ ਮੂੜ ਕੇ life ਚ ਵਾੜੇ
ਜੋ ਨੇ ਘੇਰਾ life ਚ ਕੱਢੇ ਵੇ
Trending Jattiਜੱਟੀ ਕਰਦੀ belong ਸਾਹੀ ਖਾਨਦਾਨ ਤੋਂ
America ਨਾਲੋ ਵਧ ਕਿਯਾ ਰੋਹਬ ਰਖਦੀ
ਡੁੱਲਦੀ ਨਾ ਵੇਖ ਕੇ ਆ ਰੰਗ ਨੋਟਾ ਦਾ
ਅੱਖਾਂਵਿਚ loaded ਆ ਟੋਪ ਰਖਦੀ
ਲਾਵੇ ਨਾਲੋ ਤੱਤਾ ਆ ਸੁਬਾਹ ਅਥਰਾ
ਲਾਵੇ ਨਾਲੋ ਤੱਤਾ ਆ ਸੁਬਾਹ ਅਥਰਾ
ਤਪਦੀ ਆ ਜੀਜਿਯਾ ਚ ਜਿਵੇਂ site ਆ
ਤਪਦੀ ਆ ਜੀਜਿਯਾ ਚ ਜਿਵੇਂ site ਆ