Gippy Grewal все тексты (слова) песен, переводы, видео, клипы
8Vi Classਸੀ 8’ਵੀ ਆਲੇ bench ਤੇ
ਤੇਰਾ ਨਾਮ ਲਿਖੇਆ
ਫਿਰ ਖੁਰਚ ਖੁਰਚ ਕੇ
ਪਿੰਡੇ ਤੇ ਹਰ ਥਾਂ ਲਿਖੇਆ
ਹਾਏ ਤੈਨੂ ਵੀ ਤਾਂ ਪਤਾ
ਹਾਣ ਦੀਏ ਕੁੜੀਏ ਨੀ
ਤੇਰੇ ਪਿਛਹੇ ਸਾਇਕਲ ਤੇ ਪਿੰਡ ਗਾਹੇ ਸੀ
ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ
Farkਹੋ ਪਿੰਡ ਜਾਵਾਂ ਫੌਰਡ ਉੱਤੇ ਲਾਵਾ ਗੇੜੀਆਂ
ਸ਼ਹਿਰ ਜਾਵਾਂ ਘੁੰਮਦੇ ਆ ਕਾਰਾਂ ਵਿੱਚ ਨੀ
ਕਦੇ ਕਦੇ ਮਿੱਟੀ ਨਾਲ ਮਿੱਟੀ ਹੋਈ ਦਾ
ਕਦੇ ਚਿਲ ਕਰਦੇ ਆਂ ਯਾਰਾਂ ਵਿੱਚ ਨੀ
ਹੋ ਕਦੇ ਜੁੱਤੀ ਪੈਰੀਂ ਪਾਵਾ ਲੱਖ ਲੱਖ ਦੀ
ਕਦੇ ਨੰਗੇ ਪੈਰੀਂ ਘੁੰਮਦੇ ਆਂ ਵੱਟਾਂ ਉੱਤੇ ਨੀ
ਤੇਰੇ ਸ਼ਹਿਰ ਦੀਆਂ Top ਦੀਆਂ ਗੋਰੀਆਂ
ਮਰਦੀਆਂ ਤਾ ਹੀ ਬਿੱਲੋ ਜੱਟਾ ਉੱਤੇ ਨੀ