Garry Bawa все тексты (слова) песен, переводы, видео, клипы
Ghaint Lifeਹੋ ਨੀ ਕਮ ਕਾਰ Set ਆ ਤੇ ਜ਼ਿੰਦਗੀ ਨਾਲ Bet ਆ
ਤੂ ਛਡੇਯਾ ਤਾ ਰਖ ਲਿਯਾ ਮਿਤ੍ਰਾ ਨੇ Pet ਆ
ਓ ਟੁੱਟੇ ਦਿਲ ਵਾਲੇ ਯਾਰਾ ਨੇ ਆ ਮੈਨੂ ਸਾਮਬੇਯਾ
ਨਾ ਜਿਹਨਾ ਕਦੇ ਹੋਣ ਦਿੱਤੀ ਆਖ ਮੇਰੀ ਵੇਟ ਆ
ਤੇਰੇ ਨਾਲੋ ਟੁੱਟੀ ਯਾਰੀ ਲੱਗੀ ਦਾਰੂ ਨਾਲ
ਬਸ ਏਹੀ ਤੀਨ ਡੰਗ ਮੇਰਾ ਕਮ ਸਾਰਡੀ
ਹੋ ਘੈਂਟ Life ਚਲਦੀ ਆ ਤੇਰੇ ਯਾਰ ਦੀ
ਪਸੰਦ ਜੱਟ ਬਿੱਲੋ ਕੱਲੀ ਕੱਲੀ ਨਾਰ ਦੀ
Sohna Sardarਹੋ ਓ ਓ
ਹਾਆ ਆ ਆ
ਕਦੇ ਕਦੇ ਮੈਨੂੰ ਇੰਝ ਲੱਗਦਾ
ਦਾਨ ਕਿਟੀ ਹੋਣੇ ਆਂ ਮੈਂ ਮੋਤੀ ਵੇ
ਰੁਸ ਕੇ ਨਾ ਬੇਹ ਜਿਨ੍ਹਾਂ ਕੀਤੀ ਸੋਹਣਿਆਨ
ਗ਼ਲਤੀ ਹੋਈ ਜੇ ਕੋਈ ਮਾੜੀ ਮੋਤੀ ਵੇ
ਪੁੱਛਦੀਆਂ ਸਹੇਲਿਆਂ ਸਵਾਲ ਮੇਰੇ ਤੋਂ
ਇੱਕੋ ਗੱਲ ਪੁੱਛਦੀਆਂ ਬਾਰ ਬਾਰ