АБВ
911pesni.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Big Boi Deep - Rabb Varge

    Исполнитель: Big Boi Deep
    Название песни: Rabb Varge
    Дата добавления: 13.04.2026 | 19:20:20
    Просмотров: 1
    0 чел. считают текст песни верным
    0 чел. считают текст песни неверным
    Здесь расположен текст песни Big Boi Deep - Rabb Varge, перевод и видео.
    Byg Byrd On The Beat!
    Byg Byrd On The Beat!
    Brown Boys Baby!
    ਹੋ ਗੱਲ ਸ਼ੁਰੂ ਹੋਂਦੀ ਯਾਰੀ ਉਸ Time ਤੋਂ
    ਜੱਦੋਂ ਮਿਲੇ ਅੱਸੀ ਸਾਰੇ ਪਹਿਲੀ ਬਾਰ ਸੀ
    ਨਾ ਹੀ ਨਖਰਾ ਤੇ ਨਾ ਹੀ ਕੋਈ attitude
    ਘਰੋਂ ਇੱਜ਼ਤ ’ਆਂ ਤੇ ਅੱਗੋਂ ਮਿਲੇ ਤਿਆਰ ਜੀ
    ਨਾ ਹੀ ਨਖਰਾ ਤੇ ਨਾ ਹੀ ਕੋਈ Attitude
    ਘਰੋਂ ਇੱਜ਼ਤ ’ਆਂ ਤੇ ਅੱਗੋਂ ਮਿਲੇ ਤਿਆਰ ਜੀ
    ਪਿਆਰ ਸੱਗਿਆ ਭਰਾਵਾਨ ਤੋਂ ਵੀ ਵੱਧ ਕੇ
    ਸੱਗਿਆ ਭਰਾਵਾਨ ਤੋਂ ਵੀ ਵੱਧ ਕੇ
    ਜਾਣ ਦੇਣ ਨੂੰ ਭੀ ਰਹਿੰਦੇ ਸਾਡਾ ਤਿਆਰ ਨੇ
    ਲੋਕੀ ਕਰਦੇ ਆਂ ਪੂਜਾ ਬਿੱਲੋ ਰਬ ਦੀ
    ਰਬ ਵਰਗੇ ਤੋਂ ਮੇਰੇ ਸਾਰੇ ਯਾਰ ਨੇ
    ਲੋਕੀ ਕਰਦੇ ਆਂ ਪੂਜਾ ਬਿੱਲੋ ਰਬ ਦੀ
    ਰਬ ਵਰਗੇ ਤੋਂ ਮੇਰੇ ਸਾਰੇ ਯਾਰ ਨੇ
    ਸਾਥ ਛੱਡਤੇ ਨੀ ਕਦੇ ਇਕ ਦੂਜੇ ਦਾ
    ਸਾਡਾ ਮੋਡੇ ਨਾਲ ਮੋਡਾ ਲਾਕੇ ਖੜ ਦੇ
    ਹੱਸ ਖੇਡ ਕੇ ਸੀ ਬਚਪਨ ਬੀਤਿਆ
    ਹੁਣ ਤੋੜਿਆਂ ਜਵਾਨੀ ਦੀਆ ਚੜ੍ਹਦੇ
    ਹੱਸ ਖੇਡ ਕੇ ਸੀ ਬਚਪਨ ਬੀਤਿਆ
    ਹੁਣ ਤੋੜਿਆਂ ਜਵਾਨੀ ਦੀਆ ਚੜ੍ਹਦੇ
    ਉਹ ਸਹਿੰਦੇ ਨਖਰਾ ਨੀ ਵਿਖਰੀ ਮੁੰਡੀਰ ਦਾ
    ਨਖਰਾ ਨੀ ਵਿਖਰੀ ਮੁੰਡੀਰ ਦਾ
    ਯਾਰਾ ਨਹੀਂ ਪਾਣੀ ਚਾਹੰਦੇ ਹਥਿਆਰ ਨੇ
    ਲੋਕੀ ਕਰਦੇ ਆਂ ਪੂਜਾ ਬਿੱਲੋ ਰਬ ਦੀ
    ਰਬ ਵਰਗੇ ਤੋਂ ਮੇਰੇ ਸਾਰੇ ਯਾਰ ਨੇ
    ਲੋਕੀ ਕਰਦੇ ਆਂ ਪੂਜਾ ਬਿੱਲੋ ਰਬ ਦੀ
    ਰਬ ਵਰਗੇ ਤੋਂ ਮੇਰੇ ਸਾਰੇ ਯਾਰ ਨੇ
    PB ਉਦਾਨ ਤੈਨੂੰ ਕੋਈ ਨਹੀਂ ਜਾਣ ਦਾ
    ਯਾਰਾ ਨਾਲ ਬਣੀ ਤੇਰੀ ਪਹਿਚਾਣ ਹਾਂ ਐ
    ਬਰਾਮਤੋਂ ਤੋਂ ਲਗੇ new ਜਰਸੀ
    ਮੈਨੂੰ ਯਾਰਾ ਦੀਆਂ ਯਾਰੀਆਂ ਤੇ ਮਾਨ ਐ
    ਬਰਾਮਤੋਂ ਤੋਂ ਲਗੇ new ਜਰਸੀ
    ਮੈਨੂੰ ਯਾਰਾ ਦੀਆਂ ਯਾਰੀਆਂ ਤੇ ਮਾਨ ਐ
    ਜੱਗ ਕਾਰਲੀ Connection ਕਾਰਲੇ
    ਕਾਰਲੀ Connection ਕਾਰਲੇ
    ਓਹਨਾ ਸਾਂਭਣਾ ਨਹੀਂ ਜਿਹੜੇ ਖਾਂਦੇ ਖ਼ਾਰ ਨੇ
    ਲੋਕੀ ਕਰਦੇ ਆਂ ਪੂਜਾ ਬਿੱਲੋ ਰਬ ਦੀ
    ਰਬ ਵਰਗੇ ਤੋਂ ਮੇਰੇ ਸਾਰੇ ਯਾਰ ਨੇ
    ਲੋਕੀ ਕਰਦੇ ਆਂ ਪੂਜਾ ਬਿੱਲੋ ਰਬ ਦੀ
    ਰਬ ਵਰਗੇ ਤੋਂ ਮੇਰੇ ਸਾਰੇ
    ਲੋਕੀ ਕਰਦੇ ਆਂ ਪੂਜਾ ਬਿੱਲੋ ਰਬ ਦੀ
    ਰਬ ਵਰਗੇ ਤੋਂ ਮੇਰੇ ਸਾਰੇ ਯਾਰ ਨੇ
    ਲੋਕੀ ਕਰਦੇ ਆਂ ਪੂਜਾ ਬਿੱਲੋ ਰਬ ਦੀ
    ਰਬ ਵਰਗੇ ਤੋਂ ਮੇਰੇ ਸਾਰੇ ਯਾਰ ਨੇ
    ਰਬ ਵਰਗੇ ਤੋਂ ਮੇਰੇ ਸਾਰੇ ਯਾਰ ਨੇ
    Big Byrd On The Beat!
    Big Byrd On The Beat!
    Brown Boys Baby!
    История начинается с момента нашей первой встречи, нам восемьдесят лет, ни стыда, ни высокомерия, уважение дома, готовность встретиться снова, любовь сильнее, чем у настоящего брата, любовь сильнее, чем у настоящего брата, мы готовы отпустить друг друга, люди поклоняются Богу без Бога, все мои друзья, люди поклоняются Богу без Бога, все мои друзья, никогда не оставляем друг друга, мы стоим плечом к плечу, детство прошло в играх, теперь мы разрываем цикл молодости, детство прошло в играх, теперь мы разрываем цикл молодости, они несут стыд, стыд, стыд, стыд, стыд, стыд, стыд, стыд, стыд, стыд, вода, Разыскиваемое оружие
    Люди поклоняются без Бога
    Все мои друзья как Бог
    Люди поклоняются без Бога
    Все мои друзья как Бог
    PB Udan, никто тебя не знает
    Твоя личность создана с друзьями
    Братья как новые майки
    Я уважаю дружбу своих друзей
    Братья как новые майки
    Я уважаю дружбу своих друзей
    Jag Karli Connection Karle
    Carli Связь Карле
    Те, кто ест и ест, не спасутся
    Люди поклоняются без Бога
    Все мои друзья подобны Богу
    Люди поклоняются без Бога
    Все мои друзья подобны Богу
    Люди поклоняются без Бога
    Все мои друзья подобны Богу
    Люди поклоняются без Бога
    Все мои друзья подобны Богу
    Люди поклоняются без Бога
    Все мои друзья подобны Богу

    Скачать

    Смотрите также:

    Все тексты Big Boi Deep >>>

    О чем песня Big Boi Deep - Rabb Varge?

    Отправить
    Верный ли текст песни?
    ДаНет