Balkar Sidhu все тексты (слова) песен, переводы, видео, клипы
Dee JayDesi Crew Desi Crew Desi Crew
ਡੀ ਜੇ ਚੱਲ ਦਾ ਸੀ ਲੈ ਲਿਆ ਸਟੈਂਡ ਯਾਰ ਨੇ
ਨਾਲ਼ੇ ਤਿੰਨ ਚਾਰ full ਤੇ ਫਰੈਂਡ ਯਾਰ ਨੇ
ਡੀ ਜੇ ਚੱਲ ਦਾ ਸੀ ਲੈ ਲਿਆ ਸਟੈਂਡ ਯਾਰ ਨੇ
ਨਾਲ਼ੇ ਤਿੰਨ ਚਾਰ full ਤੇ ਫਰੈਂਡ ਯਾਰ ਨੇ
ਮੁੱਲ ਪੂਰਾ ਮੋਢਿਆਂ ਸੀ ਮੰਗ ਤੇਰੀ ਦਾ ਨੀ ਗਾਣਾ ਸਾਰੀ ਰਾਤ
ਸਾਰੀ ਰਾਤ ਚਲਿਆ ਪਸੰਦ ਤੇਰੀ ਦਾ ਨੀ ਗਾਣਾ ਸਾਰੀ ਰਾਤ
ਸਾਰੀ ਰਾਤ ਚਲਿਆ ਪਸੰਦ ਤੇਰੀ ਦਾ ਨੀ ਗਾਣਾ ਸਾਰੀ ਰਾਤ
Taqdeereਹੁਣ ਤਕ ੜੀ ਝੁਲੋਂਦੀ ਝੰਡੇ ਪੈਣ ਨਾ ਦਿੱਤੇ ਹੋਂਸਲੇ ਠੰਡੇ
ਹੁਣ ਤਕ ੜੀ ਝੁਲੋਂਦੀ ਝੰਡੇ ਪੈਣ ਨਾ ਦਿੱਤੇ ਹੋਂਸਲੇ ਠੰਡੇ
ਰੂਹ ਕੱਚ ਦੀ ਲੋਹਾ ਕੁੱਟ ਗੀ ਨੀ
ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
ਪਿਆਰ ਮਨਾਂ ਵਿਚ ਵੰਡਿਆ ਸੀ ਨਾ ਮਸਾਂ ਮੋੜਿਆ
ਕਿਹਦੇ ਮੋਡ ਤੇ ਆਕੇ ਨੀ ਤੂੰ ਦਿਲ ਨੂੰ ਤੋੜਿਆ