Babbal Rai все тексты (слова) песен, переводы, видео, клипы
Jawaniਸਾਲਾ ਦੀ ਆਈ ਯਾਰੀ ਨੀ ਤੂੰ ਛੱਡ ਤੁਰ ਗਈ
ਨੀ ਨਵੀਆ ਦੇ ਲੜ ਬਿੱਲੋ ਲੱਗ ਤੁਰ ਗਈ
ਸਾਲਾ ਦੀ ਆਈ ਯਾਰੀ ਨੀ ਤੂੰ ਛੱਡ ਤੁਰ ਗਈ
ਨੀ ਨਵੀਆ ਦੇ ਲੜ ਬਿੱਲੋ ਲੱਗ ਤੁਰ ਗਈ
ਮੇਰੇ ਵੱਲੋਂ ਕੇਹੜੀ ਘਾਟ ਰਹਿ ਗਈ ਸੋਹਣੀਏ
ਮੇਰੇ ਵੱਲੋਂ ਕੇਹੜੀ ਘਾਟ ਰਹਿ ਗਈ ਸੋਹਣੀਏ
ਰੱਖ ਦਿਲ ਉੱਤੇ ਹੱਥ ਇਕ ਵਾਰ ਦੱਸ ਦੇ
ਢਾਈ ਦਿਨ ਰਹਿਣੀ ਆ ਜਵਾਨੀ ਸੋਹਣੀਏ
Tera Naamਹੋ ਹੋ ਹੋ ਹੋ ਹੋ ਹੋ ਹੋ ਹੋ
ਹਾ ਹਾ ਹਾ ਹਾ ਹਾ ਹਾ
ਸੋਹਣੀਏ ਨੀ ਐਵੈਂ ਬਹੁਤਾ ਡਰਿਆ ਨਾ ਕਰ
ਪਿਆਰ ਮੇਰੇ ਉੱਤੇ ਸ਼ੱਕ ਕਰਿਆ ਨਾ ਕਰ
ਹੋ ਹੋ ਹੋ ਹੋ ਹੋ ਹੋ ਹੋ ਹੋ
ਸੋਹਣੀਏ ਨੀ ਐਵੈਂ ਬਹੁਤਾ ਡਰਿਆ ਨਾ ਕਰ
ਪਿਆਰ ਮੇਰੇ ਉੱਤੇ ਸ਼ੱਕ ਕਰਿਆ ਨਾ ਕਰ
ਕਿੰਨੇ ਦਿਲ ਚ ਨੇ ਚਾਹ ਕਿਵੇਂ ਚੀਰ ਕੇ ਦਿਖਾ ਦਿਆਂ (ਕੱਲੇ ਕੱਲੇ ਕੱਲੇ ਕੱਲੇ)
Tere Layiਸੱਜਣਾ ਤੇਰੇ ਨਾਲੋ ਪਿਆਰਾ ਕੋਈ ਨਾ
ਤੇਰੇ ਬਿਨ ਜ਼ਿੰਦਗੀ ਦਾ ਪਲ ਵੀ ਗਵਾਰਾ ਕੋਈ ਨਾ
ਵੇ ਮੇਰੀਆ ਵਫਾਵਾ ਤੇਰੇ ਲਾਈ
ਚਲਨ ਏਹ ਸਾਹਾ ਤੇਰੇ ਲਾਈ
ਵੇ ਮੇਰੀਆ ਵਫਾਵਾ ਤੇਰੇ ਲਾਈ
ਚਲਨ ਏਹ ਸਾਹਾ ਤੇਰੇ ਲਾਈ
ਵੇ ਦਿਲ ਦੇ ਮੁਹੱਲੇ ਸਦਾ ਗੂੰਜੇ ਤੇਰਾ ਨਾ
ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ