Arjan Dhillon все тексты (слова) песен, переводы, видео, клипы
- Downtown
ਓ ਕੱਚੇ ਪੱਕੇ ਯਾਰ ਬਿੱਲੀ ਸਾਰੇ ਕੈਮ ਨੇ
ਸ਼ਰੀਰ ਕਾਦਾ ਥਾਮ ਨੇ ਲੰਗਰ ਡੱਬ ਦੇ
ਓ ਕੱਚੇ ਪੱਕੇ ਯਾਰ ਬੇਲੀ ਸਾਰੇ ਕੈਮ ਨੇ
ਸ਼ਰੀਰ ਕਾਦਾ ਥਾਮ ਨੇ ਲੰਗਰ ਡੱਬ ਦੇ
ਓ ਡੂਮਣੇ ਦੇ ਵਰਗੇ ਗਰੁੱਪ ਯਾਰ ਦਾ
ਲੋਕੀ ਤਕੜੇ ਨੇ ਦੂਰੋਂ ਗਹਿਰਾ ਜਿਹੜੇ ਬਦਲੋ
ਬੀਅਰ ਦੀ ਝੱਗ ਵਾਂਗੂ ਗੋਰੇ ਪੇ ਗਏ
ਦੇਗੇ ਜੱਟ downtown ਗਿਹੜੇ ਪਤਲੋ
- Jatt Di Janeman
ਉੜਦੂ ਵਾਂਗੂੰ ਗੱਭਰੂ ਪੁੱਠਾ ਈ ਚੱਲਦਾ ਏ
ਓ ਵੀ ਹਮਕੋ ਤੁਮਕੋ ਕਿਸੇ ਦੀ ਝੱਲਦੀ ਨੀ
Silicon ਤੇ ਦੇਖ ਸ਼ਰੀਰ ਹਾਏ ਅਰਜਨ ਡੋਲੇ ਨਾ
ਓਹ ਵੀ ਕਾਰਾ ਕੁਰਾ ਦੇਖ ਕੇ ਹੱਲਦੀ ਨੀ
Ae Yo The Kidd!
ਹੋ ਟੱਕਰੀ ਜਿਦੇ ਦੀ ਅਸੀ ਛੱਡਤੇ ਸ਼ਿਕਾਰ
ਉਹ ਮੈਥੋ ਮੈਂ ਓਹਤੋ ਇੰਚ ਵੀ ਨੀ ਬਾਹਰ
ਹੋ ਟੱਕਰੀ ਜਿਦੇ ਦੀ ਅਸੀ ਛੱਡਤੇ ਸ਼ਿਕਾਰ
- Memory Lane
ਵਿਛੜ ਕੇ ਮਿਲਣਾ , ਮਿਲਕੇ ਵਿਛੜਨਾ
ਚੁੱਪ ਰਹਿਣ ਦੀਆਂ ਗੱਲਾਂ ਨੇ
ਕੌਣ ਕਿਸੇ ਲਈ ਕਿਥੇ ਮਰਦੈ
ਕਹਿਣ ਦੀਆਂ ਗੱਲਾਂ ਨੇ
ਹੁਣ ਸਾਡੇ ਇਥੋਂ ਵੱਖ ਰਾਹ ਹੋ ਚੱਲੇ ਨੇ
ਪਿਆਰ ਹੋਰ ਗੂੜਾ ਹੋਣਾ ਹੋਊਗਾ ,ਤਾ ਹੋ ਚੱਲੇ ਨੇ
ਤੇਰੇ ਬਿਨਾਂ ਮੇਰਾ ਜੀ ਨਹੀਓ ਲੱਗਣਾ
ਤੂੰ ਵੀ ਕਿਥੇ ਲਾਵੇਂਗੀ