АБВ
911pesni.ru
  • А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Angrej Ali, Veet Baljit, Amrit Maan - Around 5

    Исполнитель: Angrej Ali, Veet Baljit, Amrit Maan
    Название песни: Around 5
    Дата добавления: 21.03.2026 | 07:06:06
    Просмотров: 1
    0 чел. считают текст песни верным
    0 чел. считают текст песни неверным
    Здесь расположен текст песни Angrej Ali, Veet Baljit, Amrit Maan - Around 5, перевод и видео.
    ਪਗ ਵਟ ਯਾਰ ਸੀ ਗੱਦਾਰ ਹੋ ਗਿਆ
    ਸ਼ਹਿਣ ਨਹੀਓ ਹੁੰਦਾ ਵੱਸੋ ਬਾਹਰ ਹੋ ਗਿਆ
    ਪਗ ਵਟ ਯਾਰ ਸੀ ਗੱਦਾਰ ਹੋ ਗਿਆ
    ਸ਼ਹਿਣ ਨਹੀਓ ਹੁੰਦਾ ਵੱਸੋ ਬਾਹਰ ਹੋ ਗਿਆ
    ਓ ਸਾਡੇ ਵਿਚ ਕਰਦਾ ਏ ਪੰਡੀ ਖੱਡ ਕੇ
    ਆਜਾ ਪੋਣੇ 5 ਵਾਲੀ ਰੇਲ ਚਢ ਕੇ
    ਸੁਚਿਆਂ ਓਏ ਕੁੱਕੜ ਮਕੋਨਾ ਧਰ ਕੇ
    ਓ ਪੀਲੀ ਕਲੀ ਵਾਲੇ ਘਰੇ ਕਾਲ ਪੈ ਗਿਆ
    ਦਰਾਂ ਵਿਚ ਧੂਣੀ ਕੋਈ ਬਾਹਰ ਬਹਿ ਗਿਆ
    ਓ ਪੀਲੀ ਕਲੀ ਵਾਲੇ ਘਰੇ ਕਾਲ ਪੈ ਗਿਆ
    ਦਰਾਂ ਵਿਚ ਧੂਣੀ ਕੋਈ ਬਾਹਰ ਬਹਿ ਗਿਆ
    ਹੋ ਗਏ ਨੇ ਸਵਾ ਸਾਡੇ ਕੋਲੋਂ ਸੜ ਕੇ
    ਆਜਾ ਪੋਣੇ 5 ਵਾਲੀ ਰੇਲ ਚਢ ਕੇ
    ਸੁਚਿਆਂ ਓਏ ਕੁੱਕੜ ਮਕੋਨਾ ਧਰ ਕੇ
    ਹੋ ਕੁੱਕੜ ਨੂ ਤੱਕ ਖਾ ਖਾ ਕਰੇ ਚੌੜੀਆਂ
    ਦੁਧ ਗੜਵੀ ਵਿਚ ਪਾਕੇ ਛਡ ਜਾਂਦੀ ਪੌੜੀਆਂ
    ਹੋ ਕੁੱਕੜ ਨੂ ਤੱਕ ਖਾ ਖਾ ਕਰੇ ਚੌੜੀਆਂ
    ਦੁਧ ਗੜਵੀ ਵਿਚ ਪਾਕੇ ਛਡ ਜਾਂਦੀ ਪੌੜੀਆਂ
    ਕੋਈ ਮੂੰਹ ਹਨੇਰੇ ਔਂਦਾ ਮੁੱਡ ਜਾਂਦਾ ਤੜਕੇ
    ਆਜਾ ਪੋਣੇ 5 ਵਾਲੀ ਰੇਲ ਚਢ ਕੇ
    ਸੁਚਿਆਂ ਓਏ ਕੁੱਕੜ ਮਕੋਨਾ ਧਰ ਕੇ
    ਪਿੰਡ ਗੋਨਿਆਣੇ ਲਿਖੇ ਮਾਨ ਗੀਤ ਮਿਤਰੋਂ
    ਕੰਡੇ ਕੱਦਣੇ ਪੈਂਦੇ ਆ ਕਿਹੰਦਾ ਵੀਟ ਮਿਤਰੋਂ
    ਪਿੰਡ ਗੋਨਿਆਣੇ ਲਿਖੇ ਮਾਨ ਗੀਤ ਮਿਤਰੋਂ
    ਕੰਡੇ ਕੱਦਣੇ ਪੈਂਦੇ ਆ ਕਿਹੰਦਾ ਵੀਟ ਮਿਤਰੋਂ
    ਹੋਏ ਜਰਕ ਤੋ ਹੁੰਦੇ ਵੈਰੀ ਲੌਂਦੇ ਤੜਕੇ
    ਆਜਾ ਪੋਣੇ 5 ਵਾਲੀ ਰੇਲ ਚਢ ਕੇ
    ਸੁਚਿਆਂ ਓਏ ਕੁੱਕੜ ਮਕੋਨਾ ਧਰ ਕੇ
    Старый друг был предателем
    Он не сможет жить, его выгонят из деревни
    Старый друг был предателем
    Он не сможет жить, его выгонят из деревни
    Он делает это среди нас, роя яму
    Давай, садись на пятизначный поезд
    Знаешь, петух держит булаву
    Желтобрюхий дом стал голодом
    Кто-то сидит снаружи у двери дома
    Знаешь, петух держит булаву
    Весь дом стал голодом
    Кто-то сидит снаружи у двери дома
    Знаешь, петух держит булаву
    Пусть петух ест, поездка на поезде
    Suchian Oye Kukkad Makona Dhar Ke
    Pind Goniane Likhe Maan Geet Mitron
    Kande Kadane Padane Aa Kihanda Veet Mitron
    Поездка по деревне
    Suchian Oye Kukkad Makona Dhar Ke
    Kande Kadane Padane Aa Kihanda Вит Митрон
    Хе Джерк То Хунда Вери Ланде Тадке
    Поездка на поезде Аджа Поне 5 Вали
    Сушиан Ойе Куккад Макона Дхар Ке

    Скачать

    О чем песня Angrej Ali, Veet Baljit, Amrit Maan - Around 5?

    Отправить
    Верный ли текст песни?
    ДаНет