Amrinder Gill, Dr Zeus все тексты (слова) песен, переводы, видео, клипы
Judaaਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਜਾਨ ਮੇਰੀ ਤਨਹਾਈਆ ਦੇ ਨਿਤ, ਗਲ ਲਗ ਲਗ ਕੇ ਰੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਤੂੰ ਜੁੱਦਾ ਹੋਏਓਂ, ਪਰ ਤੇਰੀ ਯਾਦ ਜੁਦਾ ਨਾ ਹੋਈ
ਸਾਥ ਤੇਰੇ ਦਾ ਹੋਰ ਅਸੀ ਨਿਘ ਲੈਣਾ ਸੀ
ਤੂੰ ਇਸ ਮੋੜ ਤੇ ਨਈ ਅਲਵਿਦਾ ਕਹਿਨਾ ਸੀ
ਸਾਥ ਤੇਰੇ ਦਾ ਹੋਰ ਅਸੀ ਨਿਘ ਲੈਣਾ ਸੀ
Mera Deewanapanਛਮ-ਛਮ ਐ ਵਰਸਣਗੇ
ਮੇਰੀ ਦੀਦ ਨੂੰ ਤਰਸਣਗੇ
ਛਮ-ਛਮ ਐ ਵਰਸਣਗੇ
ਮੇਰੀ ਦੀਦ ਨੂੰ ਤਰਸਣਗੇ
ਨੈਣ ਤੇਰੇ, ਨੈਣ ਤੇਰੇ ਨਾਲ ਤਰਸੁਗਾ ਦਿਲ ਤੇਰਾ (ਤੇਰਾ)
ਮੇਰਾ ਦੀਵਾਨਾਪਨ ਤੈਨੂੰ
ਕਰੂ ਪਾਗਲ ਮੇਰੇ ਕਾਤਲ
ਤੇਰੇ ਨਾਲ ਵਾਅਦਾ ਏ ਮੇਰਾ
Mirzaਸਬ ਟੇਢਾ ਟੇਢਾ ਦਿੱਸਦਾ
ਜਦ ਪਾਵੇ ਅਕਾਲ ਨੂੰ ਧੀਰ
ਫਿਰ ਨੀਂਦਾਂ ਘੇਰੇ ਪਾਉਂਦੀਆਂ
ਫਿਰ ਨੀਂਦਾਂ ਘੇਰੇ ਪਾਉਂਦੀਆਂ
ਜਦ ਟੁੱਟਣੇ ਹੋਵਾਂ ਤੀਰ
ਜਦ ਹੋਣੀ ਹੋਵੇ ਵਰਤਨੀ
ਜਦ ਹੋਣੀ ਹੋਵੇ ਵਰਤਨੀ
ਫੇਰ ਸੰਗ ਨਹੀਂ ਹੁੰਦੇ ਵੀਰ