Ammy Virk feat. Sargun Mehta все тексты (слова) песен, переводы, видео, клипы
QismatI need your love
ਕ਼ਿਸਮਤ ਬਦਲਦੀ ਵੇਖੀ ਮੈਂ ਏ ਜੱਗ ਬਦਲਦਾ ਵੇਖੇਯਾ
ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖੇਯਾ
ਕ਼ਿਸਮਤ ਬਦਲਦੀ ਵੇਖੀ ਮੈਂ ਏ ਜੱਗ ਬਦਲਦਾ ਵੇਖੇਯਾ
ਮੈਂ ਬਦਲਦੇ ਵੇਖੇ ਆਪਣੇ ਮੈਂ ਰੱਬ ਬਦਲਦਾ ਵੇਖੇਯਾ
ਸਬ ਕੁਝ ਬਦਲ ਗਯਾ ਮੇਰਾ ਸਬ ਕੁਝ ਬਦਲ ਗਯਾ ਮੇਰਾ
ਚੱਲ ਜਰ ਹੀ ਜਾਵਾਂਗੀ
ਵੇ ਜੇ ਹੁਣ ਤੂ ਵੀ ਬਦਲ ਗਯਾ ਮੈਂ ਤੇ
Taare Balliyeਚੱਲੀ ਆਏਂ ਤੋੜ ਕੇ ਯਾਰੀ
ਪੈਣੀ ਤੈਨੂ ਬਹਲੀ ਭਾਰੀ
ਚੱਲੀ ਆਏਂ ਤੋੜੀ ਕੇ ਯਾਰੀ
ਪੈਣੀ ਤੈਨੂ ਬੱਹਲੀ ਭਾਰੀ
ਹੋ ਮੂੜੀ ਨਾ ਜੇ ਕੱਢ ਕੇ ਧੂਆਂ ਦੇ ਬਲੀਏ
ਨੀ ਮੈਨੂ ਜੱਟ ਨਾ ਕਹਿ
ਹੋ ਤੈਥੋਂ ਜੇ ਗਿਣਾਏ ਨਾ ਮੈਂ ਤਾਰੇ ਬਲੀਏ
ਨੀ ਮੈਨੂ ਜੱਟ ਨਾ ਕਹਿ