Aman Jaluria все тексты (слова) песен, переводы, видео, клипы
Standਅੱਸੀ ਰੱਖਦੇ ਜੁਰਤ ਮੂੰਹ ਤੇ ਕਹਿਣ ਦੀ
ਗੱਲ ਪਿਠ ਤੇ ਕਰਨੀ ਸੌਖੀ
ਯਾਰੀ ਪਾ ਤਾ ਹਰ ਇਕ ਲੈਂਦਾ ਸੋਹਣਿਆਂ
ਹੱਡਾਂ ਤੇ ਹੰਡੋਨੀ ਬੜੀ ਔਖੀ ਏ
ਕੱਠੇ ਦੇਖ ਸਾਨੂੰ ਖੂਨ ਕਾਤੋ ਘੱਟ
ਦੇਖ ਕੇ ਚੜਾਈ ਓ ਬਾਲੋਂ ਹੱਟਗੇ
PB31 ਵਾਲਾ ਲਿਖੇ ਗੀਤ ਪੁੰਨ ਪੁੰਨ ਕੇ
ਚੱਕ ਲੈਂਦਾ ਬੈਰੀ ਬਿੱਲੋ ਚੁੰਨੀ ਚੁੰਨੀ ਕੇ
TriggerIts beat boy
ਓ ਮੱਥਾ ਸਾਨੂੰ ਟੇਕ ਦੀ ਮੰਡੀਰ ਤੇਰੇ ਸ਼ਹਿਰ ਦੀ
ਟੋਕਾ ਟਾਕੀ fit ਨੀ ਪਸੰਦ ਬੰਦੇ ਗ਼ੈਰ ਦੀ
ਖੁੱਲ ਕੇ guarantee ਅਸੀ ਚੱਕ ਦੇ ਆ ਵੈਰ ਦੀ
ਫਿਰਦੀ ਆ ਸ਼ੂਕ ਦੀ ਪੁਲਿਸ ਪਹਿਲੇ ਪੈਰ ਦੀ
ਓ ਸਾਵਲੇ ਜੇ ਰੰਗ ਦੀ ਤੂੰ ਹਿਰਨੀਏ ਘੁੰਮਦੀ ਐ
ਜੰਗਲਾ ਦੇ ਗੰਦ ਵਿੱਚ ਗਿੱਦੜਾਂ ਦੀ ਝੜੀ ਐ
ਮਿੱਤਰਾਂ ਦੀ ਜ਼ਿੰਦਗੀ trigger ਤੇ ਖੜੀ ਐ