AiSh все тексты (слова) песен, переводы, видео, клипы
Baariਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ
ਗਰਮ-ਗਰਮ ਚਾਹ ਹੱਥ ਤੇ ਡੁੱਲ ਗਈ
ਹੱਥ ਤੇ ਡੁੱਲ ਗਈ ਚਾਹ ਸੱਜਣਾ
ਐਸੀ ਤੇਰੀ ਨਿਗਾਹ ਸੱਜਣਾ
ਜਾਂਦੀ-ਜਾਂਦੀ ਦੱਸਦੀ ਜਾ ਤੂੰ
ਦਿਲ ਦੇ ਵਿੱਚ ਕੀ ਤੇਰੇ ਦਿਲ ਦੇ ਵਿੱਚ ਕੀ ਤੇਰੇ
ਮੈਂ ਸੁਣਿਆ ਉੱਚੀਆਂ ਦੀਵਾਰਾਂ ਰੱਖੀਆਂ
ਨੀ ਤੂੰ ਦਿਲ ਦੇ ਚਾਰ ਚੁਫੇਰੇ
Hide Karkeਹਾਂ
ਹਾਂ
ਰੱਖ ਲਵਾਂ ਤੈਨੂੰ ਕਿਤੇ hide ਕਰਕੇ
ਦੁਨੀਆ ਦੀ ਨਜ਼ਰਾਂ ਤੋਂ side ਕਰਕੇ
ਰੱਖ ਲਵਾਂ ਤੈਨੂੰ ਕਿਤੇ hide ਕਰਕੇ
ਦੁਨੀਆ ਦੀ ਨਜ਼ਰਾਂ ਤੋਂ side ਕਰਕੇ
ਰੱਬ ਨਾਲੋਂ ਜ਼ਿਆਦਾ
Rajveer ਤੇਰੇ ਉਤੇ ਆ ਯਕੀਨ ਵੇ
Old Skoolਹੋ ਪਿਛੋ ਜਿਹੜੇ ਹਸਦੇ ਨੀ ਵੇਖੀ ਕਿੱਦਾਂ ਨਸਦੇ ਵੇ
ਨਾਗਨ ਦੀ ਅੱਖ ਨਾਲ ਕੋਣ ਜੱਟੀ ਵੇ
Circumstance ਵੇਖੀ ਏਹੋ ਜੇ ਬਣਾ ਡੂ ਵੇਖੀ
ਪੂਠੀ ਜੀ ਵ੍ਗਾ ਦੂ ਵੇਖੀ ਪੋਨ ਜੱਟੀ ਵੇ
Old school ਜੱਟੀ ਦੀ vibe ਮੁੰਡਿਆ ਵੇ
Old school ਏਸ ਕਰਕੇ ਆ hype ਮੁੰਡਿਆ ਵੇ
Old school ਸ਼ੇਲਿਆ ਨਾਲ ਕਰਦੀ ਆ fun
Old school 24×7 ਰਖਦੀ ਆ gun
Shyਜੱਟੀ ਥੋਡੀ shy ਸੋਣੇਯਾ
ਤੂ ਨਾ ਕਰੇ reply ਸੋਣੇਯਾ
ਮੇਤੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਣੇਯਾ
ਦੇ ਦੇ ਇਕ chance ਵੇ
ਆਜਾ ਕਰੀਏ romance ਵੇ
ਛਡ ਚੰਡੀਗੜ੍ਹ ਨੂ
ਆਜਾ ਚਲੀਏ France ਵੇ