Afsana Khan все тексты (слова) песен, переводы, видео, клипы
Black Nightਜੱਟਾ ਮੇਰੀ ਗੱਲ ਦਾ ਜਵਾਬ ਦਈ ਵੇ
ਤੇਰੀ life ਵਿੱਚ ਦਸ ਮੇਰਾ role ਵੇ
ਮੇਰੇ ਨਾਲ ਜਿਆਦਾ ਤੇਰੇ ਕੋਲ ਹੁੰਦੀ ਆ
ਜਿਹੜੀ ਡੱਬ ਵਿਚ ਰੱਖੇ ਕਾਲੀ ਪਸਤੌਲ ਵੇ
ਬੜੀ ਹੋਕੇ ਦਿਨ ਰਾਤ ਕੱਟਦੀ
News ਵੇਖਾ ਤੇਰਾ ਹੀ ਫਿਕਰ ਹੁੰਦਾ ਹੈ
ਉਹ town ਵਿੱਚੋ ਹੋਵੇ ਜਦੋ ਵੱਡਾ ਖੜਕਾ
Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਹੈ
Koi Siਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ
ਕੋਈ ਸੀ ਮੈਂ ਜਿੱਦੀ ਹੋਇ ਸੀ
ਉਹ ਮੇਰਾ ਦਿਲ ਤੇ ਜਾਨ ਮੇਰੀ ਸੀ
ਮੇਰੇ ਜਿਸਮ ਦਾ ਹਰ ਕਾਤਰਾਂ