Abrar Ul Haq все тексты (слова) песен, переводы, видео, клипы
Nachaan Mein Oday NallHello u are my darling hey hello
You are my girl ਸੁਨ ਟੋ ਲੋ
Always wanted ਲਾਲ ਪਰਾਂਦਾ
ਸੱਜਣਾ ਦਾ ਦਿਲ ਧੜਕਾਂਦਾ
ਨਚਾਂ ਮੈ ਓਹਦੇ ਨਾਲ ਨਾਲ
ਜਿਦੇ ਲੰਬੇ ਲੰਬੇ ਵਾਲ ਵਾਲ
ਜੇਹੜੀ ਨਾਰ ਪਟੋਲੇ ਵਰਗੀ ਲਗਦੀ ਏ
ਸੋਹਣੀਏ
Shareekan Nu Agg Lagdiਹੋ ਕੁੜੀ ਉਡ ਦੀ ਹੀ ਉਡ ਦੀ ਆਵੇ
ਤੇ ਕੁੜੀ ਉਡ ਦੀ ਹੀ ਉਡ ਦੀ ਜਾਵੇ
ਕਦੀ ਲਾਲ ਪੁਸ਼ਾਕਾਂ ਪਾਕੇ ਤੇ ਛੜੇਆਂ ਦਾ ਦਿਲ ਪਰਛਾਵੇ
ਹੋ ਜਦੋ ਸਬ ਨੂ ਛਡ ਕੇ ਸਾਨੂ ਲਿਫ੍ਟ ਕਰਾਉਂਦੀ ਏ
ਸ਼ਰੀਕਾਂ ਨੂ ਅਗ ਲਗਦੀ (ਓਏ ਓਏ)
ਹੈ! ਸ਼ਰੀਕਾਂ ਨੂ ਅਗ ਲਗਦੀ (ਓਏ ਓਏ)
ਹੋ ਮਠੀ ਮਠੀ (ਓਏ ਓਏ)
ਸ਼ਰੀਕਾਂ ਨੂ ਅਗ ਲਗਦੀ (ਓਏ ਓਏ)